Home / ਵਾਇਰਲ / 11 ਸਾਲ ਦੀ ਬੱਚੀ ਬਣੀ ਕਲੈਕਟਰ ਵਜਾ ਨੇ ਸਭ ਨੂੰ ਚੌਕਾ ਕੇ ਰੱਖ ਦਿੱਤਾ !

11 ਸਾਲ ਦੀ ਬੱਚੀ ਬਣੀ ਕਲੈਕਟਰ ਵਜਾ ਨੇ ਸਭ ਨੂੰ ਚੌਕਾ ਕੇ ਰੱਖ ਦਿੱਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਗੁਜਰਾਤ ਦੇ ਅਹਿਮਦਾਬਾਦ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕਿਉਂਕਿ ਦੋਸਤੋ ਗੁਜਰਾਤ ਦੇ ਵਿਚ ਅਹਿਮਦਾਬਾਦ ਗੁਜਰਾਤ ਦਾ ਸਭ ਤੋਂ ਵੱਡਾ ਸ਼ਹਿਰ ਹੈ

ਜਿਸ ਦੇ ਵਿਚ ਵੱਡੀ ਜਨਸੰਖਿਆ ਰਹਿੰਦੀ ਹੈ। ਪਰ ਉੱਥੋਂ ਦੀ ਕਲੈਕਟਰ ਨੂੰ ਜਦੋਂ ਪਤਾ ਲੱਗਾ। ਕਿ ਉੱਥੋਂ ਦੀ ਇੱਕ ਗਿਆਰਾਂ ਸਾਲ ਦੀ ਲੜਕੀ ਜਿਸ ਨੂੰ ਬਰੇਨ ਟਿਊਮਰ ਹੈ। ਉਹ ਉੱਥੋਂ ਦੀ ਇੱਕ ਕਲੈਕਟਰ ਬਣਨਾ ਚਾਹੁੰਦੀ ਹੈ। ਤਾਂ ਉਸ ਨੇ ਉਸ ਦੀ ਇੱਛਾ ਨੂੰ ਪੂਰਾ

ਕਰਨ ਦੇ ਲਈ ਉਸ ਲੜਕੀ ਨੂੰ ਗਿਆਰਾਂ ਸਾਲ ਦੀ ਨੂੰ ਹੀ ਇਕ ਦਿਨ ਦੇ ਲਈ ਕਲੈਕਟਰ ਬਣਾ ਦਿੱਤਾ ਅਤੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!