Breaking News
Home / ਦੇਸੀ ਨੁਸਖੇ / ਵੇਸਣ ਨੂੰ ਇਸ ਤਰਾ ਕਰੋ ਇਸਤੇਮਾਲ ਚਿਹਰਾ ਨਿਖਾਰਨ ਦਾ ਘਰੇਲੂ ਤੇ ਅਸਰਦਾਰ ਤਰੀਕਾ !

ਵੇਸਣ ਨੂੰ ਇਸ ਤਰਾ ਕਰੋ ਇਸਤੇਮਾਲ ਚਿਹਰਾ ਨਿਖਾਰਨ ਦਾ ਘਰੇਲੂ ਤੇ ਅਸਰਦਾਰ ਤਰੀਕਾ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੇ ਝੁਰੜੀਆਂ ਅਤੇ ਛਾਈਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ।ਇਸ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਡੇ ਲਈ ਲੈ ਕੇ ਆਏ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾ

ਅਸੀਂ ਬੇਸਣ ਲੈ ਲਵਾਂਗੇ।ਇਸ ਵਿੱਚ ਇੱਕ ਚੁਟਕੀ ਕਸਤੂਰੀ ਹਲਦੀ ਪਾ ਲਵੋ।ਹੁਣ ਦੋਸਤੋ ਇਸ ਵਿੱਚ ਕੱਚਾ ਦੁੱਧ ਮਿਕਸ ਕਰਕੇ ਤੁਸੀਂ ਇੱਕ ਬਹੁਤ ਹੀ ਵਧੀਆ ਪੇਸਟ ਤਿਆਰ ਕਰ ਲੈਣਾ ਹੈ। ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ।ਥੋੜ੍ਹੀ ਜਿਹੀ ਮਸਾਜ ਕਰਨ ਤੋ

ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਉੱਤੇ ਲੱਗਾ ਰਹਿਣ ਦੇਣਾ ਹੈ।ਦੋਸਤੋ ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਆਪਣੇ ਚਿਹਰੇ ਨੂੰ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਸਾਫ ਕਰ ਲੈਣਾ ਹੈ।ਇਸ ਤਰ੍ਹਾਂ ਤੁਸੀਂ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਕਰ ਸਕਦੇ ਹੋ। ਤੁਹਾਡੇ ਚੇਹਰੇ ਤੇ

ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ ਅਤੇ ਛਾਈਆ ਵੀ ਹੌਲੀ ਹੌਲੀ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!