ਚਿਹਰੇ ਤੇ ਝੁਰੜੀਆਂ ਅਤੇ ਛਾਈਆਂ ਬਹੁਤ ਹੀ ਬਦਸੂਰਤ ਦਿ ਖਾ ਈ ਦਿੰਦੀਆਂ ਹਨ। ਕਈ ਵਾਰ ਘੱਟ ਉੱਮਰ ਦੇ ਵਿੱਚ ਹੀ ਅਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਹਨ।ਇਸਦੇ ਲਈ ਅਸੀਂ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਕਰਦੇ ਹਨ ਜੋ ਕਿ ਇਨਾਂ ਨੂੰ ਹੋਰ ਗੂੜ੍ਹਾ ਕਰ ਦਿੰਦੇ ਹਨ। ਅੱਜ ਅਸੀਂ ਇਨ੍ਹਾਂ ਸਮਸਿਆਵਾਂ ਨੂੰ ਖ਼ ਤ ਮ ਕਰਨ ਦੇ ਲਈ ਇੱਕ ਘਰੇਲੂ ਨੁਸਖਾ ਲੈ ਕੇ ਆਏ ਹਾਂ।
ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱ ਕ ਗਾਜ਼ਰ ਲਵੋ।ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਕੱਦੂਕਸ ਕਰ ਲਵੋ ਅਤੇ ਇਸ ਦਾ ਰਸ ਕੱਢ ਲਵੋ।ਇਸ ਤੋਂ ਬਾਅਦ ਗਾਜ਼ਰ ਦੇ ਰਸ ਵਿੱਚ ਇੱਕ ਚੱਮਚ ਮੁਲਤਾਨੀ ਮਿੱਟੀ ਪਾ ਲਵੋ।ਇਸ ਤੋਂ ਅਗਲੀ ਚੀ ਜ਼ ਇੱਕ ਚੱਮਚ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਵੋ।ਆਖਰੀ ਚੀਜ਼ ਇਸ ਵਿੱਚ 1 ਚਮਚ ਸ਼ਹਿਦ ਮਿਲਾ ਲਵੋ।ਇਨ੍ਹਾਂ ਸਾਰੀਆਂ
ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਫੇਸ ਪੈਕ ਤਿਆਰ ਕਰ ਲਵੋ।ਆ ਪ ਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਫੇਸ ਪੈਕ ਨੂੰ ਚੰਗੀ ਤਰ੍ਹਾਂ ਲਗਾ ਲਵੋ।ਕਰੀਬ 15 ਮਿੰਟ ਦੇ ਲਈ ਇਸ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਠੰਡੇ ਪਾ ਣੀ ਦੇ ਨਾਲ ਚਿਹਰੇ ਨੂੰ ਸਾਫ ਕਰ ਲਵੋ।
ਇਸ ਤੋਂ ਬਾਅਦ ਆਪਣੇ ਚਿਹਰੇ ਤੇ ਐਲੋਵੇਰਾ ਜੈੱਲ ਲਗਾ ਕੇ ਪੰ ਜ ਮਿੰਟ ਦੇ ਲਈ ਮਸਾਜ ਕਰੋ।ਇਸ ਨੁਸਖੇ ਦੇ ਪਹਿਲੇ ਇਸਤੇਮਾਲ ਦੇ ਨਾਲ ਤੁਹਾਨੂੰ ਆਪਣੀਆਂ ਛਾਈਆਂ ਦੇ ਵਿੱਚ ਫ਼ਰਕ ਦੇਖਣ ਨੂੰ ਮਿਲੇਗਾ।ਇਸ ਲਈ ਆਪਣੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਦੇ ਲ ਈ
ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।