Home / ਵਾਇਰਲ / ਅੱਗ ਵਾਗ ਹੋਈ ਇਸ ਪੰਜਾਬਣ ਦੀ ਇਹ ਵੀਡੀਓ ਵਾਇਰਲ ਦੇਖੋ ਕੀ ਹੈ ਦੋਵਾ ਦਾ ਰਿਸਤਾ !

ਅੱਗ ਵਾਗ ਹੋਈ ਇਸ ਪੰਜਾਬਣ ਦੀ ਇਹ ਵੀਡੀਓ ਵਾਇਰਲ ਦੇਖੋ ਕੀ ਹੈ ਦੋਵਾ ਦਾ ਰਿਸਤਾ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਲੜਕੀ ਅਤੇ ਲੜਕਾ ਦਿਖਾਈ ਦੇ ਰਹੇ ਹਨ ਅਤੇ ਆਪਸ ਵਿੱਚ ਕਿਸ ਕਰ ਰਹੇ ਹਨ।

ਲੜਕੀ ਦਾ ਰੰਗ ਗੋਰਾ ਹੈ ਅਤੇ ਲੜਕੇ ਦਾ ਰੰਗ ਬਹੁਤ ਜ਼ਿਆਦਾ ਕਾਲਾ ਹੈ।ਲੋਕਾਂ ਨੇ ਇਸ ਵੀਡੀਓ ਉੱਤੇ ਆਪਣੇ ਕੁਮੈਂਟ ਕੀਤੇ ਹਨ ਕਿ ਲੜਕੀ ਪੰਜਾਬਣ ਹੈ ਅਤੇ ਲੜਕਾ ਅਫਰੀਕਾ ਦਾ ਰਹਿਣ ਵਾਲਾ ਹੈ ਅਤੇ ਪੀ ਆਰ ਦੇ ਚੱਕਰ ਵਿੱਚ ਇਨ੍ਹਾਂ ਨੇ ਵਿਆਹ ਕਰਵਾ ਲਿਆ।

ਪਰ ਦੋਸਤੋ ਇਸ ਵੀਡੀਓ ਦੀ ਅਸਲ ਸੱਚਾਈ ਕੁਝ ਹੋਰ ਹੈ।ਲੜਕੀ ਪੰਜਾਬ ਦੇ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਲੜਕਾ ਅਫਰੀਕਾ ਦਾ ਰਹਿਣ ਵਾਲਾ ਹੈ।ਅਫਰੀਕਾ ਦਾ ਰਹਿਣ ਵਾਲਾ ਇਹ ਲੜਕਾ ਪੰਜਾਬ ਘੁੰਮਣ ਦੇ ਲਈ ਆਇਆ ਸੀ।ਪਰ ਕਰੋਨਾ ਦੇ ਵਿੱਚ ਤਾਲਾਬੰਦੀ

ਹੋਣ ਕਰਕੇ ਇਸ ਨੂੰ ਕਿਸੇ ਦਾ ਸਹਾਰਾ ਚਾਹੀਦਾ ਸੀ।ਇਸ ਤੋਂ ਬਾਅਦ ਚੰਡੀਗੜ੍ਹ ਰਹਿੰਦੇ ਲੜਕੀ ਦੇ ਪਰਿਵਾਰ ਨੇ ਉਸ ਲੜਕੇ ਨੂੰ ਸਹਾਰਾ ਦਿੱਤਾ ਅਤੇ ਆਪਣੇ ਘਰ ਉਸ ਨੂੰ ਰਹਿਣ ਦੇ ਲਈ ਜਗਾ ਦਿੱਤੀ,ਉਸ ਦੀ ਸੇਵਾ ਵੀ ਕੀਤੀ।ਇਸ ਸਮੇਂ ਦੌਰਾਨ ਲੜਕੇ ਅਤੇ ਲੜਕੀ ਨੂੰ

ਆਪਸ ਵਿੱਚ ਪਿਆਰ ਹੋ ਗਿਆ।ਜਿਸ ਤੋਂ ਬਾਅਦ ਉਹ ਜਿਉਣ ਮਰਨ ਦੀਆਂ ਕਸਮਾਂ ਖਾਣ ਲੱਗ ਪਏ।ਘਰਵਾਲਿਆਂ ਨੇ ਬੱਚਿਆਂ ਦੀ ਖੁਸ਼ੀ ਦੇ ਲਈ ਉਹਨਾਂ ਦਾ ਵਿਆਹ ਕਰ ਦਿੱਤਾ।ਹੁਣ ਉਹ ਦੋਵੇਂ ਲੜਕਾ ਅਤੇ ਲੜਕੀ ਕੈਨੇਡਾ ਦੇ ਵਿੱਚ ਰਹਿੰਦੇ ਹਨ।ਇਸ ਲਈ ਲੋਕਾਂ ਨੂੰ

ਕਿਸੇ ਦੀ ਵੀ ਨਿੱਜੀ ਜ਼ਿੰਦਗੀ ਦੇ ਬਾਰੇ ਵਿੱਚ ਅਜਿਹੇ ਕੁਮੈਂਟ ਨਹੀਂ ਕਰਨੇ ਚਾਹੀਦੇ।ਇਸ ਤਰ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!