Home / ਵਾਇਰਲ / ਸੋਹਰਾ ਰੱਖਦਾ ਸੀ ਨੂੰਹ ਤੇ ਅੱਖ ਪੁੱਤ ਨੇ ਲਾਏ ਪਿਤਾ ਤੇ ਗੰਭੀਰ ਆਰੋਪ ਮੈਡਮ ਮਨੀਸਾ ਜੀ Live ਹੋਕੇ ਦੱਸੀ ਸਾਰੀ ਗੱਲ !

ਸੋਹਰਾ ਰੱਖਦਾ ਸੀ ਨੂੰਹ ਤੇ ਅੱਖ ਪੁੱਤ ਨੇ ਲਾਏ ਪਿਤਾ ਤੇ ਗੰਭੀਰ ਆਰੋਪ ਮੈਡਮ ਮਨੀਸਾ ਜੀ Live ਹੋਕੇ ਦੱਸੀ ਸਾਰੀ ਗੱਲ !

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਦੁਆਰਾ ਝਗੜੇ ਕੀਤੇ ਜਾ ਰਹੇ ਹਨ ਅਤੇ ਆਪਣੇ ਰਿਸ਼ਤਿਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।ਮਨੀਸ਼ਾ ਗੁਲਾਟੀ ਨੇ live ਅਤੇ ਦੱਸਿਆ ਕਿ ਅੱਜ ਕੱਲ੍ਹ ਲੋਕ ਕੀ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਲ ਇੱਕ ਨਵਾਂ ਕੇਸ

ਆਇਆ ਜਿਸ ਦੇ ਵਿਚ ਸੋਹਰਾ ਨੂੰਹ ਉੱਤੇ ਗਲਤ ਨਿਗਾਹ ਰੱਖਦਾ ਸੀ।ਇਸ ਦੀ ਸ਼ਿਕਾਇਤ ਲੜਕੇ ਨੇ ਆਪਣੇ ਪਿਤਾ ਦੇ ਖਿਲਾਫ ਕੀਤੀ।ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਅੱਜ ਕੱਲ ਪਤੀ ਪਤਨੀ ਦੇ ਰਿਸ਼ਤੇ ਤਾੜ ਤਾੜ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਦੋਵੇਂ ਇੱਕ ਦੂਸਰੇ

ਦੇ ਵਿਸ਼ਵਾਸ਼ ਨਹੀਂ ਕਰਦੇ।ਜੇਕਰ ਰਿਸ਼ਤਾ ਬਚਾਉਣਾ ਹੈ ਤਾਂ ਵਿਸ਼ਵਾਸ਼ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।ਜੇਕਰ ਪਤੀ-ਪਤਨੀ ਨੂੰ ਇੱਕ ਦੂਸਰੇ ਤੇ ਵਿਸ਼ਵਾਸ਼ ਹੋਵੇਗਾ ਤਾਂ ਘਰ ਬਹੁਤ ਹੀ ਵਧੀਆ ਚੱਲਣ ਲੱਗ ਜਾਵੇਗਾ।ਮਨੀਸ਼ਾ ਗੁਲਾਟੀ ਨੇ ਬਹੁਤ ਸਾਰੇ ਕੇਸ

ਹੱਲ ਕੀਤੇ ਹਨ।ਜਿਸ ਕਾਰਨ ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਵਿਸ਼ਵਾਸ਼ ਹੁੰਦੀ ਹੈ। ਇਸ ਤਰ੍ਹਾਂ ਮਨੀਸ਼ਾ ਗੁਲਾਟੀ ਨੇ live ਆ ਕੇ ਬਹੁਤ ਸਾਰੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ

ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!