Breaking News
Home / ਵਾਇਰਲ / ਵੱਡੀ ਖਬਰ ਬਿਨਾ ਸੂਈ ਦੇ ਲੱਗੇਗੀ ਵੈਕਸੀਨ ਖੁਰਾਕ !

ਵੱਡੀ ਖਬਰ ਬਿਨਾ ਸੂਈ ਦੇ ਲੱਗੇਗੀ ਵੈਕਸੀਨ ਖੁਰਾਕ !

ਦੋਸਤੋ ਕਰੋਨਾ ਮਹਾਂਮਾਰੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੈਲੀ ਹੋਈ ਹੈ ਅਤੇ ਇਸ ਦਾ ਨਵਾਂ ਵੈਰੀਐਂਟ ਲੋਕਾਂ ਨੂੰ ਕਾਫੀ ਜਿਆਦਾ ਪਰੇਸ਼ਾਨ ਕਰ ਰਿਹਾ ਹੈ।ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਬਿਨਾਂ ਸੂਈ ਕਰੋਨਾ ਵੈਕਸੀਨ ਲੋਕਾਂ ਨੂੰ

ਪਹੁੰਚਾਈ ਜਾਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਵੱਖ ਵੱਖ ਸੂਬਿਆਂ ਦੇ ਵਿੱਚ ਇਸ ਵੈਕਸੀਨ ਨੂੰ ਪਹੁੰਚਾਇਆ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਵੈਕਸੀਨ ਨੂੰ ਬਿਹਾਰ ਦੇ ਵਿੱਚ ਭੇਜ ਦਿੱਤਾ ਗਿਆ ਹੈ।ਬਿਨਾਂ ਸੂਈ ਦੀ ਵੈਕਸੀਨ 12 ਸਾਲ ਅਤੇ

ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਈ ਜਾਵੇਗੀ। ਇਸ ਦੀ ਪਹਿਲੀ ਖੇਪ ਬਿਹਾਰ ਦੇ ਵਿੱਚ ਐਮਰਜੰਸੀ ਦੇ ਤੌਰ ਤੇ ਭੇਜੀ ਗਈ ਹੈ।ਇਸ ਤਰ੍ਹਾਂ ਦੋਸਤੋ ਹੁਣ ਬਿਨਾਂ ਸੂਈ ਦੀ ਵੈਕਸੀਨ ਲਗਾਈ ਜਾਵੇਗੀ ਅਤੇ ਕਰੋਨਾ ਤੋਂ ਬਚਾਇਆ ਜਾਵੇਗਾ।ਇਸ ਬਾਰੇ

ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!