Home / ਵਾਇਰਲ / ਕੱਪੜੇ ਧੋ ਰਹੀ ਮਹਿਲਾ ਨੂੰ ਵਾਸਿੰਗ ਮਸੀਨ ਚ ਦਿਸਿਆ ਕੁਝ ਅਜਿਹਾ ਦੇਖ ਮੂੰਹ ਅੱਡਿਆ ਰਹਿ ਗਿਆ !

ਕੱਪੜੇ ਧੋ ਰਹੀ ਮਹਿਲਾ ਨੂੰ ਵਾਸਿੰਗ ਮਸੀਨ ਚ ਦਿਸਿਆ ਕੁਝ ਅਜਿਹਾ ਦੇਖ ਮੂੰਹ ਅੱਡਿਆ ਰਹਿ ਗਿਆ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਅੱਜ ਵੀ ਅਸੀਂ ਤੁਹਾਨੂੰ ਇਕ ਅਜਿਹੀ ਵੀਡੀਓ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਕਿ ਵਿਦੇਸ਼ ਦੀ ਹੈ। ਅਤੇ ਇਸ ਨੂੰ ਇਕ ਕਬਾਇਲੀ ਨਾਮ

ਦੀ ਔਰਤ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤਾ ਸੀ। ਅਸਲ ਦੇ ਵਿਚ ਉਹ ਇਕ ਦਿਨ ਆਪਣੇ ਘਰ ਦੇ ਵਿਚ ਸਫ਼ਾਈ ਕਰ ਰਹੀ ਸੀ। ਇਸੇ ਸਮੇਂ ਜਦੋਂ ਉਸ ਨੇ ਕੱਪੜੇ ਧੋਣ ਦਾ ਸੋਚਿਆ ਤਾਂ ਜਿਵੇਂ ਹੀ ਉਹ ਵਾਸ਼ਿੰਗ ਮਸ਼ੀਨ ਦੇ ਨੇਡ਼ੇ ਗਈ ਤਾਂ ਉਸਨੇ ਦੇਖਿਆ। ਕਿ

ਵਾਸ਼ਿੰਗ ਮਸ਼ੀਨ ਦੇ ਉੱਪਰ ਚਾਰ ਸੱਪ ਮਿਲ ਕੇ ਇੱਕ ਦੂਸਰੇ ਦੇ ਨਾਲ ਖੇਡ ਰਹੇ ਹਨ। ਜੋ ਕਿ ਬਹੁਤ ਵੱਡੇ ਸਨ ਅਤੇ ਦੇਖ ਕੇ ਡਰ ਵੀ ਲੱਗ ਰਿਹਾ ਸੀ। ਪਰ ਫਿਰ ਵੀ ਕਈ ਲਈ ਉਨ੍ਹਾਂ ਦੀ ਇੱਕ ਵੀਡੀਓ ਬਣਾਉਂਦੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਦੀ ਹੈ। ਇਸ

ਤੋਂ ਬਾਅਦ ਉਹ ਇਸ ਗੱਲ ਨੂੰ ਮਜ਼ਾਕ ਵਿੱਚ ਲੈ ਜਾਂਦੀ ਹੈ ਅਤੇ ਕਹਿੰਦੀ ਹੈ। ਕਿ ਇਹ ਸੱਪ ਸਾਡੇ ਪੁਰਾਣੇ ਕੱਪੜੇ ਧੋਣ ਦੇ ਲਈ ਆਏ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!