ਦੋਸਤੋ ਸ਼ੋਸ਼ਲ ਮੀਡੀਏ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ,ਪਰ ਇਨ੍ਹਾਂ ਦੇ ਪਿੱਛੇ ਦੀ ਸੱਚਾਈ ਕੁਝ ਕੁ ਲੋਕਾਂ ਨੂੰ ਹੀ ਪਤਾ ਹੁੰਦੀ ਹੈ।ਦੋਸਤੋ ਇੱਕ ਪਾਰਕ ਦੇ ਵਿੱਚ ਬਣੀਆਂ ਮਸ਼ੀਨਾਂ ਜੋ ਕਿ ਆਪਣੇ ਆਪ ਵਿੱਚ ਚੱਲ ਰਹੀਆਂ ਸਨ।ਇਨ੍ਹਾਂ ਦੀ ਵੀਡੀਓ ਬਣਾ ਕੇ
ਲੋਕਾਂ ਦੁਆਰਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।ਪੂਰੇ ਭਾਰਤ ਦੇ ਵਿੱਚ ਇਸ ਨੂੰ ਭੂਤੀਆ ਪਾਰਕ ਦੇ ਨਾਲ ਵਾਇਰਲ ਕਰ ਦਿੱਤਾ ਗਿਆ।ਦੋਸਤੋ ਜਦੋਂ ਪੁਲਿਸ ਕਰਮੀਆਂ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੰਗ ਲੱਗਣ ਕਾਰਨ ਇਹ ਮਸ਼ੀਨਾਂ ਆਪਣੇ ਆਪ
ਹੀ ਹਰਕਤ ਵਿੱਚ ਆ ਰਹੀਆਂ ਹਨ।ਦੋਸਤੋ ਇੱਕ ਵੀਡੀਓ ਹੋਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਕੁਝ ਬੱਚੇ ਅਜੀਬੋ-ਗਰੀਬ ਹਰਕਤਾਂ ਕਰਦੇ ਨਜ਼ਰ ਆ ਰਹੇ ਸਨ।ਜਿਵੇਂ ਕਿ ਦੋਸਤੋ ਭੂਤੀਆ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ।ਇਸ ਵੀਡੀਓ
ਦੀ ਸੱਚਾਈ ਜਦੋਂ ਸਾਹਮਣੇ ਆਈ ਤਾਂ ਸਾਰੇ ਲੋਕ ਹੈਰਾਨ ਹੋਏ।ਦਰਅਸਲ ਇਹ ਇੱਕ ਬੀਮਾਰੀ ਹੈ ਜਿਸ ਦੇ ਵਿੱਚ ਦੂਸਰੇ ਲੋਕਾਂ ਦਾ ਡਰ ਲੋਕ ਆਪਣੇ ਡਰ ਸਮਝਣ ਲੱਗ ਜਾਂਦੇ ਹਨ।ਜਿਸ ਕਾਰਨ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪਏ ਹਨ।ਇਸ ਬਿਮਾਰੀ ਦੇ ਨਾਲ
ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਪੀੜਤ ਹਨ।ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਅਜਿਹੀ ਐਡੀਟਿੰਗ ਕੀਤੀ ਜਾਂਦੀ ਹੈ ਜੋ ਕਿ ਬਿਲਕੁਲ ਅਸਲੀ ਲਗਦੀ ਹੈ।ਇਸ ਤਰ੍ਹਾਂ ਦੋਸਤੋ ਵਾਇਰਲ ਹੁੰਦੀ ਹੈ ਉਸ ਦੇ ਪਿੱਛੇ ਦੀ ਸੱਚਾਈ ਪੂਰੀ ਤਰ੍ਹਾਂ ਜਾਣ
ਲੈਣੀ ਜ਼ਰੂਰੀ ਹੋ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।