ਕਈ ਵਾਰ ਬਹੁਤ ਅਜੀਬੋ-ਗਰੀਬ ਘਟਨਾਵਾਂ ਕੈਮਰੇ ਵਿੱਚ ਕੈ ਦ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਹੈਰਾਨ ਕਰਦੀਆਂ ਹਨ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਘਟਨਾਵਾਂ ਬਾਰੇ ਦੱਸਾਂਗੇ,ਜਿਨ੍ਹਾਂ ਵਿੱਚ ਜਾਨਵਰ ਇਨਸਾਨਾਂ ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ।ਦੋਸਤੋ ਮੈਕਸੀਕੋ ਦੇ ਇੱਕ ਟੀ ਵੀ ਸੋ ਅ ਦੀ ਘਟਨਾ ਕਾਫ਼ੀ ਵਾਇਰਲ ਹੋਈ ਸੀ।ਸੋਅ ਦੌਰਾਨ ਇੱਕ ਸ਼ੇਰ ਨੂੰ ਟ੍ਰੇਨਰ ਨੇ ਫੜਿਆ ਹੁੰਦਾ
ਹੈ।ਪਰ ਅਚਾਨਕ ਉਹ ਸ਼ੇਰ ਕੋਲ ਬੈਠੇ ਬੱਚੇ ਦੀ ਲੱਤ ਮੂੰਹ ਵਿੱਚ ਪਾ ਲੈਂਦਾ ਹੈ। ਬ ਹੁ ਤ ਮੁਸ਼ਕਲ ਨਾਲ ਉਸ ਨੂੰ ਬਚਾਇਆ ਜਾਂਦਾ ਹੈ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਅਜਿਹੀ ਹੀ ਇੱਕ ਹੋਰ ਵੀਡੀਓ ਕੈਮਰੇ ਵਿੱਚ ਕੈਦ ਹੋਈ।ਇੱਕ ਲੜਕੀ ਬੇਫਿਕਰ ਹੋ ਕੇ ਗਾਰਡਨ ਵਿੱ ਚ ਟਹਿਲ ਰਹੀ ਸੀ।ਉਸੇ ਦੌਰਾਨ ਉਸਦੇ ਪਿੱਛੇ ਇੱਕ ਲੂੰਬੜੀ ਹਮਲਾ ਕਰਦੀ ਹੈ।ਪਰ ਉਹ ਲੜਕੀ ਉਸ ਹਮਲੇ
ਤੋਂ ਬੱਚ ਜਾਂਦੀ ਹੈ।ਇਸ ਕਲਿੱਪ ਨੂੰ ਲੋਕਾਂ ਦੁਆਰਾ ਕਾਫੀ ਵਾਇਰਲ ਕੀਤਾ ਗਿ ਆ। ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਬਾਂਦਰ ਅਚਾਨਕ ਆਉਂਦਾ ਹੈ ਅਤੇ ਕੋਲ ਬੈਠੇ ਬੱਚੇ ਨੂੰ ਘਸੀਟਦਾ ਹੋਇਆ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰਦਾ ਹੈ।ਪਰ ਉਥੇ ਮੌਜੂਦ ਲੋਕ ਉ ਸ ਬੱਚੇ ਨੂੰ ਬਚਾ ਲੈਂਦੇ ਹਨ ਅਤੇ ਬਾਂਦਰ ਨੂੰ ਭਜਾ ਦਿੰਦੇ ਹਨ।ਇਸ ਤਰ੍ਹਾਂ ਬਹੁਤ ਸਾਰੀਆਂ ਹੈਰਾਨੀ
ਵਾਲੀਆਂ ਘ ਟ ਨਾ ਵਾਂ ਘਟਦੀਆਂ ਰਹਿੰਦੀਆਂ ਹਨ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁ ੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।
Check Also
ਲੜਕੀ ਨੇ ਲੜਕੇ ਨੂੰ ਮਜਬੂਰ ਕੀਤਾ ਸੰਬੰਧ ਬਣਾਉਣ ਲਈ ਪਰ ਲੜਕੇ ਨੇ ਅੱਗੋ ਜੋ ਕੀਤਾ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇ ਸ ਦੇ ਵਿੱਚ ਇੱਕ …