ਦੋਸਤੋ ਬਹੁਤ ਸਾਰੇ ਲੋਕਾਂ ਨੂੰ ਦਮਾਂ,ਅਸਥਮਾ ਦੀ ਸ਼ਿਕਾਇਤ ਹੋ ਜਾਂਦੀ ਹੈ।ਇਨ੍ਹਾਂ ਬਿਮਾਰੀਆਂ ਦਾ ਕੋਈ ਪੱਕਾ ਇਲਾਜ ਨਹੀਂ ਹੈ।ਇਨ੍ਹਾਂ ਨਾਲ ਹੋਲੀ ਹੋਲੀ ਇਨਸਾਨ ਮੌਤ ਦੀ ਤਰਫ ਵੱਧਦਾ ਹੈ।ਦੋਸਤੋ ਜੇਕਰ ਛਾਤੀ ਦੇ ਵਿੱਚ ਇਨਫ਼ੈਕਸ਼ਨ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ
ਚਾਹੀਦਾ।ਦਮਾ ਜਾਂ ਫਿਰ ਅਸਥਮਾ ਹੋਣ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ,ਛਾਤੀ ਦੇ ਵਿੱਚ ਦਰਦ ਸਿਰ ਭਾਰਾ ਰਹਿਣਾ,ਛਾਤੀ ਦੇ ਵਿੱਚ ਬਲਗ਼ਮ ਪੈਦਾ ਹੋਣਾਂ ਅਤੇ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣਾ ਆਦਿ।ਦੋਸਤੋ ਜੇਕਰ ਕਿਸੇ ਇਨਸਾਨ ਨੂੰ ਅਜਿਹੇ
ਲੱਛਣ ਆ ਰਹੇ ਹਨ ਤਾਂ ਉਨ੍ਹਾਂ ਦੇ ਲਈ ਕੁਝ ਨੁਸਖੇ ਦੱਸੇ ਜਾ ਰਹੇ ਹਨ।ਦੋਸਤੋ ਤੁਸੀਂ ਇੱਕ ਗਿਲਾਸ ਪਾਣੀ ਦੇ ਵਿੱਚ ਦੋ ਚਮਚ ਮੇਥੀ ਦਾਣੇ ਨੂੰ ਪਾ ਕੇ 5 ਮਿੰਟ ਦੇ ਲਈ ਹਲਕੀ ਗੈਸ ਤੇ ਇਹਨਾਂ ਨੂੰ ਉਬਾਲਣਾ ਹੈ।ਜਦੋਂ ਇਹ ਪਾਣੀ ਉਬਲ ਜਾਵੇ ਤਾਂ ਇਸ ਵਿੱਚ ਇੱਕ
ਚੱਮਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਤੁਸੀਂ ਸੇਵਨ ਕਰਨਾ ਹੈ। ਇਸ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ।ਇਸ ਨਾਲ ਤੁਹਾਨੂੰ ਸਾਹ ਲੈਣ ਵਿੱਚ ਅਸਾਨੀ ਹੋਵੇਗੀ।ਇਸ ਤੋ ਇਲਾਵਾ ਦੋਸਤੋ ਸਵੇਰੇ ਖਾਲੀ ਪੇਟ ਤੁਸੀਂ ਆਂਵਲੇ ਦੇ
ਪਾਊਡਰ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸੇਵਨ ਕਰਨ ਦੇ ਨਾਲ ਵੀ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।ਸੋ ਦੋਸਤੋ ਦਮੇ ਦੀ ਸ਼ਿਕਾਇਤ ਹੋਣ ਤੇ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।