ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ ਦੇ ਦਿੱਤਾ ਗਿਆ ਹੋਵੇ। ਛਿੰਦਵਾੜਾ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ। ਛਿੰਦਵਾੜਾ ਦਾ ਰਹਿਣ ਵਾਲਾ ਓਮ ਨਾਰਾਇਣ ਵਰਮਾ ਨੇ ਆਪਣੀ ਜਾਇਦਾਦ ਨੂੰ ਇੱਕ ਕੁੱਤੇ ਦੇ ਨਾਮ ਕਰ ਦਿੱਤਾ।ਦਰਅਸਲ ਜਾ ਇ ਦਾ ਦ ਦੇ ਮਾਮਲੇ ਨੂੰ ਲੈ ਕੇ ਇਹ ਮਾਮਲਾ ਸੁਰਖੀਆਂ ਵਿੱਚ ਬਣਿਆ ਹੋਇਆ ਹੈ।
ਓਮ ਨਾਰਾਇਣ ਵਰਮਾ ਦੇ 5 ਬੱਚੇ ਹਨ,ਚਾਰ ਲੜਕੀਆਂ ਅਤੇ 1 ਲੜਕਾ। ਪ ਰ ਉਸ ਵਿਅਕਤੀ ਨੇ ਆਪਣੇ ਬੱਚਿਆਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ।ਆਪਣੀ ਜਾਇਦਾਦ ਦਾ ਅੱਧਾ ਹਿੱਸਾ ਉਸਨੇ ਆਪਣੀ ਪਤਨੀ ਦੇ ਨਾਮ ਕਰਵਾ ਦਿੱਤਾ ਅਤੇ ਅੱਧਾ ਹਿੱਸਾ ਉਸ ਨੇ ਆਪਣੇ ਪਾ ਲ ਤੂ ਕੁੱਤੇ ਜੈਕੀ ਦੇ ਨਾਮ ਕਰਵਾ ਦਿੱਤਾ।ਇਸ ਮਾਮਲੇ ਦੀ ਚਰਚਾ ਇਲਾਕੇ ਦੇ ਵਿੱਚ ਹੋ ਰਹੀ ਹੈ
ਕਿ ਇੱਕ ਕੁੱਤੇ ਦੇ ਨਾਮ ਜਾਇ ਦਾਦ ਕਰਵਾਈ ਗਈ ਹੈ।ਓਮ ਨਾ ਰਾ ਇ ਣ ਵਰਮਾ ਨੇ ਕਿਸੇ ਝਗੜੇ ਦੇ ਕਾਰਣ ਆਪਣੇ ਪੰਜਾਂ ਬੱਚਿਆਂ ਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ।ਇਸ ਤੋਂ ਬਾਅਦ ਇਲਾਕੇ ਦੇ ਵਿੱਚ ਇਹ ਖਬਰ ਕਾਫੀ ਜ਼ਿਆਦਾ ਫੈਲ ਰਹੀ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।