ਵਾਸਤੂ ਸਾਸਤਰ ਦੇ ਵਿੱਚ ਬਹੁਤ ਸਾਰੇ ਤੱਥ ਦਰਸਾਏ ਗ ਏ ਹਨ ਜੋ ਵਿਅਕਤੀ ਦੀ ਜ਼ਿੰਦਗੀ ਨੂੰ ਸਰਲ ਬਣਾਉਂਦੇ ਹਨ।ਘਰ ਦੀ ਹਰੇਕ ਚੀਜ਼ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਮੌਜੂਦ ਹੋਣੀ ਚਾਹੀਦੀ ਹੈ।ਘਰ ਦੀ ਰਸੋਈ ਵਾਸਤੂ ਸ਼ਾਸਤਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ। ਰ ਸੋ ਈ ਦੇ ਵਿੱਚ ਮੌਜੂਦ ਬਰਤਨ ਬਹੁਤ ਹੀ ਅਹਿਮ ਰੋਲ ਅਦਾ ਕਰਦੇ ਹਨ। ਦੋਸਤੋ ਰਸੋਈ ਦੇ ਵਿੱਚ
ਸਫ਼ਾਈ ਹੋਣੀ ਚਾਹੀਦੀ ਹੈ।ਰੋਟੀ ਬਣਾਉਣ ਵਿੱਚ ਪ੍ਰਯੋਗ ਹੋਣ ਵਾ ਲਾ ਤਵਾ ਰਸੋਈ ਘਰ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਤਵੇ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ।ਜੇਕਰ ਇਸ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਘਰ ਵਿੱਚ ਗ਼ ਰੀ ਬੀ ਆਉਣੀ ਸ਼ੁਰੂ ਹੋ ਜਾਂਦੀ ਹੈ।ਤਵੇ ਨੂੰ ਚਮਕਦਾਰ ਬਣਾਉਣ ਦੇ ਲਈ ਨਿੰਬੂ ਵਿੱਚ ਨਮਕ ਮਿਲਾ ਕੇ
ਤਵੇ ਤੇ ਰਗੜੋ।ਇਸ ਤਰ੍ਹਾਂ ਤਵਾ ਬਿਲਕੁਲ ਚਮਕਦਾਰ ਬਣ ਜਾ ਵੇ ਗਾ।ਦੋਸਤੋ ਵਾਸਤੂ ਸਾਸਤਰ ਦੇ ਵਿੱਚ ਇਹ ਵੀ ਦਰਸਾਇਆ ਗਿਆ ਹੈ ਕੇ ਤਵੇ ਅਤੇ ਕੜਾਹੀ ਦੇ ਵਿੱਚ ਜੂਠ ਨਹੀਂ ਰੱਖਣੀ ਚਾਹੀਦੀ।ਅਜਿਹਾ ਕਰਨ ਤੇ ਦੋਸ਼ ਲਗਦਾ ਹੈ।ਇਸ ਲਈ ਇਹਨਾਂ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱ ਖ ਣ ਦੀ ਲੋੜ ਹੈ।
ਹਰ ਇੱਕ ਬਰਤਨ ਦੀ ਸਾਫ਼-ਸਫ਼ਾਈ ਬਹੁਤ ਅਹਿਮ ਹੈ। ਇਸ ਲ ਈ ਦੋਸਤੋ ਜੇਕਰ ਰਸੋਈ ਘਰ ਸਾਫ ਸੁਥਰਾ ਹੋਵੇਗਾ ਤਾਂ ਘਰ ਵਿੱਚ ਸਕਾਰਾਤਮਕਤਾ ਫੈਲੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।