Breaking News

ਇਸ ਵਿਅਕਤੀ ਨੇ ਰੈਸਟੋਰੈਟ ਵਿਚੋਂ 4 ਕਿੱਲੋ ਦੀ ਬੁਲਟ ਥਾਲੀ ਖਾਕੇ ਜਿਤਿਆ ਬੁਲਟ ਮੋਟਰਸਾਈਕਲ !

ਕੁਝ ਲੋਕ ਸਵਾਦ ਪਕਵਾਨਾ ਦੀ ਭਾਲ ਵਿਚ ਦੂਰ ਦੂਰ ਚ ਲੇ ਜਾਂਦੇ ਹਨ।ਪਰ ਜ਼ਰਾ ਸੋਚੋ ਜੇ ਤੁਹਾਨੂੰ ਇਕ ਸਵਾਦ ਖਾਣੇ ਦੇ ਨਾਲ ਨਾਲ ਰਾਇਲ ਇਨਫੀਲਡ ਬੁਲੇਟ ਵੀ ਇਨਾਮ ਵਿਚ ਮਿਲੇ। ਅਜਿਹੀ ਪੇਸ਼ਕਸ ਪੁਣੇ ਦੇ ਇੱਕ ਰੈਸਟੋਰੈਂਟ ਵਿੱਚ ਕੀਤੀ ਜਾ ਰਹੀ ਹੈ। ਇੱਥੋਂ ਦੇ ਸ਼ਿਵਰਾਜ ਹੋਟਲ ਵਿੱਚ ਇੱਕ ਵਿਸ਼ੇਸ਼ ਤ ਰ੍ਹਾ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਜੇਤੂ ਵਿਅਕਤੀ ਨੂੰ ਇਨਾਮ ਵਿੱਚ ਇੱਕ ਨਵਾਂ

ਰਾਇਲ ਇਨਫੀਲਡ ਬੁਲੇਟ Royal Enfield bullet ਦਿੱਤਾ ਜਾ ਵੇ ਗਾ। ਦਰਅਸਲ ਸ਼ਿਵਰਾਜ ਹੋਟਲ ਦੇ ਮਾਲਕ ਅਤੁੱਲ ਵਾਇਕਰ ਨੇ ਹੋਟਲ ਪ੍ਰਤੀ ਲੋਕਾ ਨੂੰ ਖਿੱਚਣ ਲਈ ਇਹ ਮੁਕਾਬਲਾ ਸ਼ੁਰੂ ਕੀਤਾ ਹੈ।ਉਸ ਦੇ ਅਨੁਸਾਰ ਹੋਟਲ ਵਿੱਚ ਇੱਕ ਵੱਡੀ ਨਾਨ ਵੈਜ ਬੁਲੇਟ ਥਾ ਲੀ ਤਿਆਰ ਕੀਤੀ ਗਈ ਹੈ।ਇਸ ਵਿਚਲੇ ਸਾਰੇ ਪਕਵਾਨਾ ਦਾ ਕੁਲ ਭਾਰ ਚਾਰ ਕਿਲੋਗ੍ਰਾਮ ਹੈ। ਇਨਾਮ ਜਿੱਤਣ ਦੇ ਇੱਛੁਕ

ਵਿਅਕਤੀ ਨੂੰ ਇਹ ਥਾਲੀ 60 ਮਿੰਟਾ ਵਿੱਚ ਖਤਮ ਕਰਨੀ ਹੋ ਵੇ ਗੀ।ਜੋ ਵੀ ਇਸ ਪਲੇਟ ਦੇ ਸਾਰੇ ਪਕਵਾਨ 60 ਮਿੰਟ ਵਿਚ ਪੂਰੀ ਤਰ੍ਹਾਂ ਖਾਵੇਗਾ ਇਸ ਨੂੰ 1,65 ਲੱਖ ਰੁਪਏ ਦੀ ਰਾਇਲ ਇਨਫਿਲਡ ਦਿੱਤੀ ਜਾਵੇਗੀ।ਲੋਕਾਂ ਨੂੰ ਇਨਾਮ ਬਾਰੇ ਦੱਸਣ ਲਈ ਸ਼ਿਵਰਾਜ ਹੋ ਟ ਲ ਦੇ ਵਰਾਡੇ ਵਿਚ ਪੰਜ ਨਵੇਂ ਰਾਇਲ ਇਨਫੀਲਡ ਵੀ ਖੜ੍ਹੇ ਕੀਤੇ ਗਏ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀ ਨੇ ਲੜਕੇ ਨੂੰ ਮਜਬੂਰ ਕੀਤਾ ਸੰਬੰਧ ਬਣਾਉਣ ਲਈ ਪਰ ਲੜਕੇ ਨੇ ਅੱਗੋ ਜੋ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇ ਸ ਦੇ ਵਿੱਚ ਇੱਕ …

Leave a Reply

Your email address will not be published. Required fields are marked *