Home / ਦੇਸੀ ਨੁਸਖੇ / ਪੂਰੇ ਸਰੀਰ ਦੀ ਸੁੰਦਰਤਾ ਨੂੰ ਵਧਾਏਗਾ ਇਹ ਘਰੇਲੂ ਤਰੀਕਾ !

ਪੂਰੇ ਸਰੀਰ ਦੀ ਸੁੰਦਰਤਾ ਨੂੰ ਵਧਾਏਗਾ ਇਹ ਘਰੇਲੂ ਤਰੀਕਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਚਿਹਰੇ ਉੱਤੇ ਰੁੱਖਾਪਣ ਦਿਖਾਈ ਦਿੰਦਾ ਹੈ ਜੋ ਕਿ ਬਿਲਕੁਲ ਵੀ ਚੰਗਾ ਨਹੀਂ ਲੱਗਦਾ।ਇਸ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ਵਿੱਚ ਚਿਹਰੇ ਉੱਤੇ ਸਾਵਲਾਪਨ ਆ ਜਾਂਦਾ ਹੈ।ਜਿਸ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।

ਸਭ ਤੋਂ ਪਹਿਲਾਂ ਤੁਸੀਂ ਥੋੜ੍ਹੇ ਜਿਹੇ ਕਾਜੂ ਅਤੇ ਬਦਾਮ ਲੈ ਲਵੋ ਅਤੇ ਇਨ੍ਹਾਂ ਦਾ ਤੁਸੀਂ ਪਾਊਡਰ ਤਿਆਰ ਕਰ ਲੈਣਾ ਹੈ।ਜਦੋਂ ਇਹ ਪਾਊਡਰ ਤਿਆਰ ਹੋ ਜਾਵੇ ਤਾਂ ਤੁਸੀਂ ਇਹਨਾਂ ਨੂੰ ਸਟੋਰ ਕਰ ਕੇ ਰੱਖ ਲਵੋ।ਇਸ ਤੋਂ ਬਾਅਦ ਤੁਸੀਂ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਚੁਕੰਦਰ ਦਾ ਪਾਊਡਰ

ਲੈਣਾ ਹੈ।ਇੱਕ ਚੱਮਚ ਐਲੋਵੇਰਾ ਜੈੱਲ,ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲੈ ਲਵੋ,ਇੱਕ ਚਮਚ ਗੁਲਾਬ ਜਲ ਅਤੇ ਇਸ ਤੋਂ ਬਾਅਦ ਅਸੀਂ ਜਿਹੜਾ ਪਾਊਡਰ ਅਸੀਂ ਸਟੋਰ ਕਰਕੇ ਰੱਖਿਆ ਸੀ ਉਸ ਦਾ ਅੱਧਾ ਚੱਮਚ ਇਸ ਵਿੱਚ ਪਾ ਲੈਣਾ ਹੈ।ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ

ਕਰਕੇ ਅਸੀਂ ਇੱਕ ਪੇਸਟ ਤਿਆਰ ਕਰ ਲਵਾਂਗੇ। ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਅਤੇ ਫਿਰ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ।ਜਦੋਂ ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾਉਣ ਹੈ ਤਾਂ ਕਰੀਬ 15 ਮਿੰਟ

ਦੇ ਲਈ ਇਸ ਨੂੰ ਲੱਗੇ ਰਹਿਣ ਦੇਣਾ ਹੈ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਆਲਿਵ ਆਇਲ ਲਗਾ ਲੈਣਾ ਹੈ।ਇਸ ਨੂੰ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ

ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!