Breaking News

4 ਦਿਨ ਦੁੱਧ ਨਾਲ ਖਾਓ ਇਹ ਚੀਜ ਭਿਆਨਕ ਬਿਮਾਰੀਆ ਜੜ ਤੋ ਖਤਮ !

ਅੱਜਕਲ ਹਰ ਇਨਸਾਨ ਛੋਟੀ-ਛੋਟੀ ਬੀਮਾਰੀਆਂ ਦਾ ਇ ਲਾ ਜ ਕਰਵਾਉਣ ਲਈ ਡਾਕਟਰ ਦੀ ਸਲਾਹ ਲੈਂਦਾ ਹੈ। ਅੱਜ-ਕੱਲ੍ਹ ਲੋਕ ਆਯੁਰਵੈਦ ਤੋਂ ਬਹੁਤ ਦੂਰ ਜਾ ਰਹੇ ਹਨ।ਦੋਸਤੋ ਅੱਜ ਅਸੀਂ ਅੰਜੀਰ ਦੇ ਬਾਰੇ ਵਿੱਚ ਗੱਲ ਕਰਾਂਗੇ। ਅੰਜ਼ੀਰ ਵਿੱਚ ਤਾਂਬਾ,ਸਲਫਰ ਅਤੇ ਕਲੋਰੀਨ ਬਹੁਤ ਅਧਿਕ ਮਾਤਰਾ ਵਿੱ ਚ ਪਾਏ ਜਾਂਦੇ ਹਨ।ਅੰਜੀਰ ਨੂੰ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਵੀ

ਵਰਤਿਆ ਜਾਂਦਾ ਹੈ।ਅੰਜ਼ੀਰ ਇੱਕ ਫਲ ਹੈ ਜਿਸ ਦਾ ਸੇਵਨ ਇਸ ਨੂੰ ਸੁ ਕਾ ਕੇ ਕੀਤਾ ਜਾਂਦਾ ਹੈ।3 ਤੋਂ 4 ਅੰਜੀਰ ਨੂੰ ਰਾਤ ਦੇ ਸਮੇਂ ਭਿਉਂ ਕੇ ਰੱਖ ਲਵੋ ਅਤੇ ਇਸ ਦਾ ਸਵੇਰੇ ਸੇਵਨ ਕਰੋ ਅਤੇ ਬਚੇ ਹੋਏ ਪਾਣੀ ਨੂੰ ਗਰਮ ਕਰ ਕੇ ਪੀ ਲਵੋ।ਦੂਜੇ ਤਰੀਕੇ ਅਨੁਸਾਰ ਦੋ ਤੋਂ ਤਿੰਨ ਅੰਜ਼ੀਰ ਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਉ ਬਾ ਲ ਕੇ ਰਾਤ ਦੇ ਸਮੇਂ ਸੇਵਨ ਕਰੋ। ਅੰਜ਼ੀਰ ਹਾਈ ਬੀ ਪੀ ਦੇ ਮਰੀਜ਼ਾਂ ਲਈ ਬਹੁਤ

ਫਾਇਦੇਮੰਦ ਮੰਨਿਆ ਜਾਂਦਾ ਹੈ। ਅੰਜੀਰ ਦੇ ਲਗਾਤਾਰ ਇ ਸ ਤੇ ਮਾ ਲ ਦੇ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।ਅੰਜ਼ੀਰ ਜ਼ੁਕਾਮ ਸਰਦੀ ਖਾਂਸੀ ਤੋਂ ਵੀ ਰਾਹਤ ਦਿੰਦਾ ਹੈ। ਰੋਜ਼ਾਨਾ ਇੱਕ ਅੰਜੀਰ ਦਾ ਸੇਵਨ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਜਿਹਨਾਂ ਲੋਕਾਂ ਨੂੰ ਬ ਵਾ ਸੀ ਰ ਦੀ ਸਮੱਸਿਆ ਹੈ ਉਹ ਲੋਕ ਵੀ ਅੰਜੀਰ ਦਾ ਸੇਵਨ ਕਰ ਸਕਦੇ ਹਨ।ਅੰਜ਼ੀਰ ਪੇਟ ਨੂੰ ਸਾਫ਼ ਕਰਕੇ ਬਹੁਤ ਸਾਰੇ ਰੋਗਾਂ ਤੋਂ ਨਿਜਾਤ ਦਿਵਾਉਂਦਾ ਹੈ।ਸੋ ਦੋਸਤੋ ਰੋਜ਼ਾਨਾ ਅੰਜੀਰ ਦਾ ਸੇਵਨ ਕਰਨਾ ਸ਼ੁ ਰੂ ਕਰ ਦੇਵੋ।

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *