Home / ਵਾਇਰਲ / ਇਸ ਵੀਡੀਓ ਨੂੰ ਦੇਖ ਭਾਵੁਕ ਹੋ ਜਾਓਗੇ ਇਸ ਨੌਜਵਾਨ ਦੇ ਹਰ ਪਾਸੇ ਹੋ ਰਹੇ ਨੇ ਚਰਚੇ !

ਇਸ ਵੀਡੀਓ ਨੂੰ ਦੇਖ ਭਾਵੁਕ ਹੋ ਜਾਓਗੇ ਇਸ ਨੌਜਵਾਨ ਦੇ ਹਰ ਪਾਸੇ ਹੋ ਰਹੇ ਨੇ ਚਰਚੇ !

ਦੋਸਤੋ ਅੱਜ ਵੀ ਕਿਤੇ ਨਾ ਕਿਤੇ ਇਨਸਾਨਾਂ ਦੇ ਵਿੱਚ ਇਨਸਾਨੀਅਤ ਤੋਂ ਮੌਜੂਦ ਹੈ।ਇਸ ਦੀ ਉਦਾਹਰਣ ਸਾਨੂੰ ਸਮੇਂ ਸਮੇਂ ਤੇ ਮਿਲਦੀ ਰਹਿੰਦੀ ਹੈ।ਅਜਿਹੀ ਹੀ ਇੱਕ ਵੀਡੀਓ ਜੋ ਕੇ ਇਨਸਾਨੀਅਤ ਨੂੰ ਦਰਸਾ ਰਹੀ ਹੈ,ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ

ਰਹੀ ਹੈ।ਦਰਅਸਲ ਇਸ ਵੀਡੀਓ ਵਿੱਚ ਇੱਕ ਕੁੱਤਾ ਜੋ ਕਿ ਰਾਤ ਭਰ ਠੰਡ ਵਿੱਚ ਰਿਹਾ ਅਤੇ ਸਵੇਰੇ ਉਸ ਦੀ ਮੌਤ ਹੋਣੀ ਪੱਕਾ ਸੀ।ਸਵੇਰੇ ਉਹ ਕੁੱਤਾ ਠੰਢ ਦੇ ਨਾਲ ਤੜਫ ਰਿਹਾ ਸੀ ਤਾਂ ਉਸ ਨੂੰ ਇੱਕ ਰਾਹਗੀਰ ਨੇ ਦੇਖਿਆ ਅਤੇ ਸਭ ਤੋਂ ਪਹਿਲਾਂ ਉਸ ਨੇ ਕੁੱਤੇ ਦੇ ਨੇੜੇ

ਅੱਗ ਜਲਾਈ ਅਤੇ ਫਿਰ ਉਸ ਦੀ ਸਹਾਇਤਾ ਕੀਤੀ।ਉਸ ਵਿਅਕਤੀ ਨੇ ਕੁੱਤੇ ਨੂੰ ਪਾਣੀ ਅਤੇ ਬਿਸਕੁਟ ਖੁਆ ਕੇ ਉਸ ਦੀ ਜਾਨ ਬਚਾਈ।ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ।ਜਿਸ ਤੋਂ ਬਾਅਦ ਇਹ ਵੀਡੀਓ ਕਫੀ

ਲੋਕਾਂ ਦੁਆਰਾ ਪਸੰਦ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਦੋਸਤੋ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਇਨਸਾਨੀਅਤ ਮੌਜੂਦ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!