Home / ਦੇਸੀ ਨੁਸਖੇ / ਦੁੱਧ ਦੇ ਨਾਲ ਇਹ ਚੀਜ ਮਿਲਾਕੇ ਲਗਾਓ ਚਿਹਰਾ ਗੋਰਾ ਤੇ ਚਮਕਦਾਰ !

ਦੁੱਧ ਦੇ ਨਾਲ ਇਹ ਚੀਜ ਮਿਲਾਕੇ ਲਗਾਓ ਚਿਹਰਾ ਗੋਰਾ ਤੇ ਚਮਕਦਾਰ !

ਦੋਸਤੋ ਚਿਹਰੇ ਤੇ ਧੂੜ ਮਿੱਟੀ ਪ੍ਰਦੂਸ਼ਣ ਦੇ ਕਾਰਨ ਕਾਫੀ ਜਿਆਦਾ ਡੈਡ ਸਕਿਨ ਪੈਦਾ ਹੋ ਜਾਂਦੀ ਹੈ ਤੇ ਚਿਹਰੇ ਉੱਤੇ ਸਾਂਵਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਸਰਦੀਆਂ ਦੇ ਮੌਸਮ ਵਿੱਚ ਵੀ ਇਹ ਸਮਸਿਆ ਜਿਆਦਾਤਰ ਦੇਖਣ ਨੂੰ ਮਿਲਦੀ ਹੈ।ਜੇਕਰ ਤੁਸੀਂ ਆਪਣੇ ਚਿਹਰੇ

ਦੇ ਰੰਗ ਨੂੰ ਇੱਕ ਸਮਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਦੇ ਵਿੱਚ ਕੱਚਾ ਦੁੱਧ ਲੈ ਲਵੋ ਅਤੇ ਇਸ ਵਿੱਚ 1 ਚਮਚ ਐਲੋਵੇਰਾ ਜੈੱਲ ਨੂੰ ਚੰਗੀ

ਤਰ੍ਹਾਂ ਮਿਕਸ ਕਰ ਲਵੋ।ਹੁਣ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਅਤੇ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਕੋਟਨ ਦੀ ਸਹਾਇਤਾ ਦੇ ਨਾਲ ਲਗਾਉਣਾ ਹੈ। ਹਲਕੇ ਹਲਕੇ ਹੱਥਾਂ ਦੇ ਨਾਲ ਆਪਣੇ ਚਿਹਰੇ ਨੂੰ ਮਸਾਜ ਕਰਨੀ ਹੈ।ਕਰੀਬ 15 ਮਿੰਟ ਤੋਂ ਬਾਅਦ

ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਲੈਣਾਂ ਹੈ।ਇਸ ਤਰ੍ਹਾਂ ਤੁਸੀਂ ਰੋਜ਼ਾਨਾ ਕਰਨਾ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਚੇਹਰੇ ਤੇ ਬਹੁਤ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!