ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿਚ ਸੋਲ਼ਾਂ ਸਾਲ ਦੀ ਕੁੜੀ ਕਿਵੇਂ ਗਰਭਵਤੀ ਹੋ ਜਾਂਦੀ ਹੈ। ਉਹ ਜਾਣਦਿਆਂ ਉਸ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਲੜਕੀ ਤਿਆਰ ਹੋ ਰਹੀ ਸੀ ਜੋ ਕਿ ਆਪਣੇ ਖੁੱਲ੍ਹ ਜਾਣਾ ਚਾਹੁੰਦੀ ਸੀ। ਇਸ ਤੋਂ ਬਾਅਦ
ਉਹ ਆਪਣੇ ਬਾਪੂ ਜੀ ਕੋਲ ਦੱਸਣ ਲਈ ਜਾਂਦੀ ਹੈ ਕੀ ਉਹ ਕਾਲਜ ਲਈ ਜਾ ਰਹੀ ਹੈ। ਇਸੇ ਸਮੇਂ ਉਸ ਦਾ ਬਾਪੂ ਉਸ ਨੂੰ ਕਹਿੰਦਾ ਹੈ ਕਿ ਜ਼ਮਾਨਾ ਬਹੁਤ ਮਾੜਾ ਹੈ। ਇਸ ਲਈ ਥੋੜ੍ਹਾ ਸੰਭਾਲ ਕੇਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਨ੍ਹਾਂ ਦੀ ਧੀ ਬਹੁਤ ਸਿਆਣੀ ਹੈ।
ਇਸ ਤੋਂ ਬਾਅਦ ਉਹ ਚਲੀ ਜਾਂਦੀ ਹੈ ਅਤੇ ਇਕ ਪਾਰਕ ਦੇ ਵਿੱਚ ਜਾ ਕੇ ਬੈਠ ਜਾਂਦੀ ਹੈ। ਉੱਥੇ ਦੋ ਮੁੰਡਿਆਂ ਵਿੱਚੋਂ ਇੱਕ ਮੁੰਡਾ ਉਸ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ। ਕਿ ਉਹ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ। ਪਰ ਉਹ ਕਹਿੰਦੀ ਹੈ ਕਿ ਉਸ ਦਾ
ਪਹਿਲਾਂ ਹੀ ਲਿਖ ਪ੍ਰੇਮੀ ਹੈ ਉਹ ਕਹਿੰਦਾ ਹੈ। ਕਿ ਉਸ ਦਾ ਪ੍ਰੇਮੀ ਬਹੁਤ ਹੀ ਜ਼ਿਆਦਾ ਧੋਖੇਬਾਜ਼ ਹੈ ਉਹ ਨਿੱਤ ਨਵੀਂ ਕੁੜੀ ਦੇ ਨਾਲ ਘੁੰਮਦਾ ਹੈ। ਪਰ ਉਹ ਕੁੜੀ ਉਸ ਨੂੰ ਕਹਿੰਦੀ ਹੈ ਕਿ ਨਹੀਂ ਹੁਣ ਉਹ ਬਦਲ ਚੁੱਕਿਆ ਹੈ। ਇਸ ਤੋਂ ਅੱਗੇ ਕੀ ਵਾਪਰਿਆ ਜਾਨਣ ਦਿਲੀ
ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।