ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਉੱਤਰ ਪ੍ਰਦੇਸ਼ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਛੋਟੀ ਜਿਹੀ ਉਮਰ ਦੀ ਲੜਕੀ ਜਿਸ ਦੇ ਚਾਚਾ ਚਾਚੀ ਉਸ ਨੂੰ ਇਕ ਤਾਂਤਰਿਕ ਨੂੰ
ਖੁਸ਼ ਕਰਨ ਦੇ ਲਈ ਭੇਜ ਦਿੰਦੇ ਹਨ। ਉਹ ਕਲਯੁੱਗੀ ਚਾਚਾ ਚਾਚੀ ਆਪਣੀ ਭਤੀਜੀ ਨੂੰ ਇਕ ਤਾਂਤਰਿਕ ਨੂੰ ਖ਼ੁਸ਼ ਕਰਨ ਦੇ ਲਈ ਉਸ ਦੇ ਕੋਲ ਭੇਜ ਦਿੰਦੇ ਹਨ। ਦੋਸਤੋ ਇਹ ਇਕ ਕਲਯੁੱਗੀ ਚਾਚਾ ਚਾਚੀ ਹੀ ਕਰ ਸਕਦੇ ਹਨ। ਪਰ ਜਿਵੇਂ ਹੀ ਪੁਲੀਸ ਨੂੰ ਇਸ ਬਾਰੇ ਵਿਚ
ਸੂਚਨਾ ਦਿੱਤੀ ਗਈ ਹੈ। ਕੀ ਉਸ ਲੜਕੀ ਦੇ ਨਾਲ ਰੇਪ ਹੋਇਆ ਹੈ ਤਾਂ ਪੁਲੀਸ ਨੇ ਗੈਂਗਰੇਪ ਦਾ ਇਹ ਆਧਾਰ ਉੱਤੇ ਉਨ੍ਹਾਂ ਦੇ ਉੱਪਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਸਤੋ ਇਸਦੀ ਜਾਣਕਾਰੀ ਪੁਲੀਸ ਨੂੰ ਉਸ ਲੜਕੀ ਨੇ ਆਪ ਹੀ ਦਿੱਤੀ ਸੀ।
ਕਿ ਉਸ ਦੇ ਚਾਚਾ ਚਾਚੀ ਉਸ ਨੂੰ ਇੱਕ ਤਾਂਤਰਿਕ ਨੂੰ ਖੁਸ਼ ਕਰਨ ਦੇ ਲਈ ਭੇਜਦੇ ਹਨ। ਇਸ ਬਾਰੇ ਵਿਚ ਜਾਣਕਾਰੀ ਲੈਣ ਦਿੱਲੀ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।