Home / ਵਾਇਰਲ / ਹੋਇਆ ਕਰਿਸਮਾ ਦੇਖਣ ਵਾਲਿਆ ਨੂੰ ਵਿਸਵਾਸ ਨਹੀ ਹੋ ਰਿਹਾ ਸੀ !

ਹੋਇਆ ਕਰਿਸਮਾ ਦੇਖਣ ਵਾਲਿਆ ਨੂੰ ਵਿਸਵਾਸ ਨਹੀ ਹੋ ਰਿਹਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮਹਾਂ ਦੇਵ ਦੇ ਭਗਤ ਨਾਗ ਨਾਗਿਨ ਦੀ ਇੱਕ ਅਜਿਹੀ ਘਟਨਾ ਜਿਸਨੂੰ ਰੰਗੇ ਤੁਸੀਂ ਬਿਲਕੁਲ ਵੀ ਹੈਰਾਨ ਹੋ ਜਾਓਗੇ। ਦੋਸਤੋ ਅਸਲ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਸੀ ਇਨ੍ਹਾਂ ਦੇ ਵਿੱਚ ਸਿਰਫ਼ ਇੱਕੀ ਰਿੰਕੀ ਨਾਮ ਦੀ ਛੋਟੀ

ਜਿਹੀ ਬੱਚੀ ਸੀ। ਦੋਸਤੋ ਉਹ ਪਰਿਵਾਰ ਮਹਾਂਦੇਵ ਦਾ ਬਹੁਤ ਵੱਡਾ ਭਗਤ ਸੀ। ਜਿਸ ਦੇ ਚੱਲਦੇ ਮਹਾਦੇਵ ਨੇ ਉਨ੍ਹਾਂ ਨੂੰ ਉਹ ਛੋਟੀ ਜਿਹੀ ਬੱਚੀ ਦਿੱਤੀ ਸੀ ਪਰ ਇੱਕ ਦਿਨ ਜਦੋਂ ਉਹ ਮੇਲੇ ਵਿੱਚ ਜਾ ਰਹੇ ਸਨ। ਤਾਂ ਰਸਤੇ ਵਿੱਚ ਬਹੁਤ ਤੂਫ਼ਾਨ ਆ ਜਾਂਦਾ ਹੈ ਜਿਸ ਕਾਰਨ ਉਹ ਵਾਪਸ ਮੁੜ

ਜਾਂਦੇ ਹਨ। ਪਰ ਮੁੜਦੇ ਮੁੜਦੇ ਉਨ੍ਹਾਂ ਦੀ ਕਾਰ ਇਕ ਦਰੱਖ਼ਤ ਵਿੱਚ ਟਕਰਾ ਕੇ ਚਕਨਾਚੂਰ ਹੋ ਜਾਂਦੀ ਹੈ ਜਿਸ ਕਾਰਨ ਉਸ ਦਾ ਪਿਤਾ ਬੇਹੋਸ਼ ਹੋ ਜਾਂਦਾ ਹੈ। ਅਤੇ ਰਿੰਕੀ ਨੇਡ਼ੇ ਦੇ ਜੰਗਲ ਦੇ ਵਿੱਚ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਹੋਸ਼ ਆਉਣ ਤੋਂ ਬਾਅਦ ਉਹ ਰਿੰਕੀ ਨੂੰ ਬਹੁਤ

ਲੱਭਦਾ ਹੈ। ਪਰ ਰਿੰਕੀ ਨਹੀਂ ਲੱਭਦੀ ਇਸ ਤੋਂ ਬਾਅਦ ਉਹ ਆਪਣੀ ਪਤਨੀ ਤੋਂ ਵਾਪਸ ਜਾਂਦਾ ਹੈ। ਅਤੇ ਉਹ ਦੋਵੇਂ ਮਿਲ ਕੇ ਰਿੰਕੀ ਲੱਭਣ ਲਈ ਲੱਗ ਜਾਂਦੇ ਹਨ। ਇਸ ਤੋਂ ਕਿ ਕੀ ਵਾਪਰਿਆ ਇਹ ਜਾਨਣ ਦੇ ਲੀਗ ਗੇੜ ਦੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!