Home / ਵਾਇਰਲ / ਇਹ ਨਜਾਰਾ ਦੇਖ ਸਭ ਦੇ ਸਾਹ ਸੁੱਕ ਗਏ ਯਕੀਨ ਨਹੀ ਹੋ ਰਿਹਾ ਸੀ !

ਇਹ ਨਜਾਰਾ ਦੇਖ ਸਭ ਦੇ ਸਾਹ ਸੁੱਕ ਗਏ ਯਕੀਨ ਨਹੀ ਹੋ ਰਿਹਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ਮਹਾਦੇਵ ਦੇ ਭਗਤ ਦੀ ਇੱਕ ਅਜਿਹੀ ਕਹਾਣੀ ਇਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਗ਼ਰੀਬ ਜਿਹਾ ਕਿਸਾਨ ਜੋ ਕਿ ਸਿਰਫ਼ ਚਾਰ ਖੇਤਾਂ ਦਾ ਮਾਲਕ ਸੀ। ਜਿਸ ਦੇ ਵਿੱਚ ਫ਼ਸਲ ਬੀਜ ਕੇ ਉਹ ਆਪਣੇ ਘਰ

ਦਾ ਗੁਜ਼ਾਰਾ ਚਲਾਉਂਦਾ ਸੀ। ਇਸ ਤੋਂ ਇਲਾਵਾ ਉਸ ਦੇ ਦੋ ਪੱਚੀ ਸਨ ਅਤੇ ਉਸਦੀ ਪਤਨੀ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਘਰ ਰੋਟੀ ਬਣਾਉਣ ਦਾ ਕੰਮ ਕਰਦੀ ਸੀ। ਉਸ ਜ਼ਿਮੀਂਦਾਰ ਨੂੰ ਸਿਰਫ਼ ਆਪਣੇ ਪੈਸੇ ਨਾਲ ਮਤਲਬ ਸੀ ਇਸ ਤੋਂ ਇਲਾਵਾ ਨਾ ਤਾਂ ਉਹ ਚੰਗਾ ਸੀ। ਅਤੇ

ਨਾ ਹੀ ਮਾੜਾ ਸੀ ਇੱਕ ਵਾਰ ਉਸ ਆਦਮੀ ਦੇ ਕੋਲੋਂ ਜ਼ਮੀਨ ਵਿੱਚ ਫ਼ਸਲ ਬੀਜਣ ਦਿੱਲੀ ਪੈਸੇ ਨਹੀਂ ਸਨ। ਇਸ ਲਈ ਉਹ ਸੋਚਦੇ ਹਨ ਕਿ ਉਹ ਜ਼ਿਮੀਂਦਾਰ ਤੋਂ ਕਰਜ਼ਾ ਲੈ ਲੈਂਦੇ ਹਨ। ਅਤੇ ਫਿਰ ਅਗਲੇ ਸਾਲ ਫ਼ਸਲ ਹੋਣ ਤੇ ਉਸ ਨੂੰ ਮੋੜ ਦੇਵੇਗੀ ਪਰ ਅਜਿਹਾ ਕਰਨ

ਤੋਂ ਬਾਅਦ ਮੀਂਹ ਨਹੀਂ ਪੈਂਦਾ) ਜਿਸ ਕਾਰਨ ਜ਼ਿਮੀਂਦਾਰ ਜਦੋਂ ਉਸ ਤੋਂ ਪੈਸੇ ਲੈਣ ਲਈ ਆਉਂਦਾ ਹੈ ਤਾਂ ਉਹ ਕਹਿੰਦੇ ਹਨ। ਉਨ੍ਹਾਂ ਤੋਂ ਇੰਨੇ ਪੈਸੇ ਨਹੀਂ ਹਨ ਇਸ ਤੋਂ ਬਾਅਦ ਉਹ ਉਸ ਦੇ ਦੋਵੇਂ ਬੌਲਦ ਲੈ ਜਾਂਦਾ ਹੈ। ਇਸ ਤੋਂ ਅੱਗੇ ਕੀ ਵਾਪਰਦਾ ਹੈ ਇਹ ਜਾਨਣ ਗਲੀ ਹੇਠ

ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!