Breaking News
Home / ਦੇਸੀ ਨੁਸਖੇ / ਕੀ ਤੁਸੀ ਵੀ ਫਟੀਆ ਅੱਡੀਆ ਤੋ ਹੋ ਪੇ੍ਸਾਨ ਇੱਕ ਰਾਤ ਚ ਦੇਸੀ ਇਲਾਜ !

ਕੀ ਤੁਸੀ ਵੀ ਫਟੀਆ ਅੱਡੀਆ ਤੋ ਹੋ ਪੇ੍ਸਾਨ ਇੱਕ ਰਾਤ ਚ ਦੇਸੀ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਪੈਰਾਂ ਦੀਆਂ ਅੱਡੀਆਂ ਅਤੇ ਹੱਥ-ਪੈਰ ਕਾਫੀ ਜ਼ਿਆਦਾ ਰੁਖੇ ਸੁੱਕੇ ਅਤੇ ਫੱਟ ਜਾਂਦੇ ਹਨ।ਅਜਿਹੀ ਸਮੱਸਿਆ ਕਾਰਨ ਕਈ ਵਾਰ ਪੈਰਾਂ ਦੀਆਂ ਅੱਡੀਆਂ ਦੇ ਵਿੱਚ ਦਰਦ ਵੀ ਹੋਣ ਲੱਗ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ

ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਫਟੀਆਂ ਹੋਈਆਂ ਅੱਡੀਆਂ ਨੂੰ ਠੀਕ ਕਰ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀ ਗੈਸ ਉੱਤੇ ਇੱਕ ਫਰਾਈ ਪੈਨ ਰੱਖ ਦੇਵੋ।ਫਿਰ ਇਸ ਵਿੱਚ ਤੁਸੀਂ ਇੱਕ ਕੱਪ ਦੁੱਧ ਪਾ ਦੇਵੋ।ਇਸ ਵਿੱਚ ਇੱਕ ਕੱਪ ਸ਼ਹਿਦ

ਮਿਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵੋ। ਇਸ ਤੋਂ ਬਾਅਦ ਤੁਸੀਂ ਕੋਈ ਵਧੀਆ ਜਿਹਾ ਨਾਰੀਅਲ ਦਾ ਤੇਲ ਲੈਣਾ ਹੈ ਅਤੇ ਅੱਧਾ ਚਮਚ ਇਸ ਵਿੱਚ ਪਾ ਦੇਣਾ ਹੈ।ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤੋਂ ਬਾਅਦ ਤੁਸੀਂ ਇਸ ਵਿੱਚ ਸੰਤਰੇ ਦੇ ਛਿਲਕੇ ਦਾ

ਪਾਊਡਰ ਮਿਕਸ ਕਰ ਦੇਣਾ ਹੈ।ਇਹ ਸਾਡੀ ਬਹੁਤ ਹੀ ਵਧੀਆ ਕਰੀਮ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਥੋੜ੍ਹਾ ਠੰਡਾ ਕਰ ਲਵੋ ਅਤੇ ਇਸ ਵਿੱਚ 2 ਵਿਟਾਮਿਨ ਈ ਦੇ ਕੈਪਸੂਲ ਪਾ ਦੇਵੋ। ਇਸ ਨੂੰ ਤੁਸੀਂ ਚਾਰ ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ।ਇਸਨੂੰ ਤੁਸੀਂ ਕਿਸੇ ਡੱਬੀ

ਦੇ ਵਿੱਚ ਪਾ ਕੇ ਰੱਖ ਲਵੋ।ਜਿਥੇ ਵੀ ਤੁਹਾਡੀਆਂ ਪੈਰਾਂ ਦੀਆਂ ਅੱਡੀਆਂ ਫੱਟ ਗਈਆਂ ਹਨ ਜਾਂ ਫਿਰ ਹੱਥ-ਪੈਰਾਂ ਰੁੱਖੇ ਸੁੱਖੇ ਨਜ਼ਰ ਆਉਂਦੇ ਹਨ ਉਸ ਉਤੇ ਲਗਾ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਵੀ ਆਪਣੇ ਹੱਥਾਂ ਪੈਰਾਂ ਨੂੰ ਬਚਾ

ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!