Breaking News
Home / ਦੇਸੀ ਨੁਸਖੇ / ਬਸ ਲਗਾਉਣ ਦੀ ਦੇਰ ਆ ਹੋ ਜਾਓਗੇ ਗੋਰੇ ਚਿੱਟੇ !

ਬਸ ਲਗਾਉਣ ਦੀ ਦੇਰ ਆ ਹੋ ਜਾਓਗੇ ਗੋਰੇ ਚਿੱਟੇ !

ਦੋਸਤੋ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਉੱਤੇ ਇੱਕ ਨਿਖਾਰ ਬਣਿਆ ਰਹੇ ਤਾਂ ਜੋ ਉਸਦੀ ਖ਼ੂਬਸੂਰਤੀ ਬਰਕਰਾਰ ਰਹੇ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਤੇ ਬਹੁਤ ਹੀ

ਵਧੀਆ ਨਿਖ਼ਾਰ ਪੈਦਾ ਕਰ ਸਕਦੇ ਹੋ।ਇਸ ਦੇ ਨਾਲ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਵੀ ਕਰ ਸਕਦੇ ਹੋ।ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਡਾਈਟ ਤੇ ਪੂਰਾ ਧਿਆਨ ਦੇਣਾ ਹੈ ਕਿਉਂਕਿ ਇਸਦੇ ਨਾਲ ਅੰਦਰੂਨੀ ਤੌਰ ਤੇ ਸਾਡੀਆਂ ਕਮੀਆਂ ਪੂਰੀਆਂ ਹੁੰਦੀਆਂ ਹਨ।ਇਸ ਤੋਂ ਬਾਅਦ

ਤੁਸੀਂ ਸਭ ਤੋਂ ਪਹਿਲਾ ਇੱਕ ਚਮਚ ਬੇਸਣ ਲੈ ਲੈਣਾ ਹੈ ਅਤੇ ਉਸ ਵਿੱਚ ਇੱਕ ਚਮਚ ਗੁਲਾਬ ਜਲ ਪਾ ਦੇਣਾ ਹੈ।ਇੱਕ ਚਮਚ ਟਮਾਟਰ ਦਾ ਰਸ ਅਤੇ ਇੱਕ ਚਮਚ ਦੁੱਧ ਦੀ ਮਲਾਈ ਪਾ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡਾ ਫੇਸ ਪੈਕ ਬਣ ਕੇ

ਤਿਆਰ ਹੋ ਜਾਵੇਗਾ।ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਓ ਤੇ ਹਲਕੀ ਜਿਹੀ ਮਸਾਜ ਕਰੋ।ਇਸ ਨੂੰ ਤੁਸੀਂ ਲੱਗਭੱਗ 10 ਤੋਂ 15 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ।ਜਦੋਂ ਇਹ ਸੁੱਕ ਜਾਏ

ਤਾਂ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ ਅਤੇ ਤੁਸੀਂ ਆਪਣੇ ਚਿਹਰੇ ਉੱਤੇ ਐਲੋਵੇਰਾ ਜੈੱਲ ਲਗਾਓ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!