Home / ਵਾਇਰਲ / ਦੇਖੋ ਕਿਵੇ ਚੱਲਦੇ ਹਨ ਇਸ ਪ੍ਰਕਾਰ ਦੇ ਧੰਦੇ ਦੇਖ ਸਭ ਹੈਰਾਨ !

ਦੇਖੋ ਕਿਵੇ ਚੱਲਦੇ ਹਨ ਇਸ ਪ੍ਰਕਾਰ ਦੇ ਧੰਦੇ ਦੇਖ ਸਭ ਹੈਰਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਅਾਂ ਸੋਸ਼ਲ ਮੀਡੀਆ ਤੇ ਉੱਤੇ ਬਹੁਤੀ ਤੇਜ਼ੀ ਨਾਲ ਵਾਇਰਲ ਹੋ ਰਹੀ। ਇਕ ਕਾਲ ਰਿਕਾਰਡਿੰਗ ਦੇ ਬਾਰੇ ਵਿਚ ਦੋਸਤੋਂ ਇਸ ਕਾਲ ਰਿਕਾਰਡਿੰਗ ਦੇ ਵਿੱਚ ਇੱਕ ਔਰਤ ਦੂਜੀ ਔਰਤ ਨਾਲ ਗੱਲ ਕਰ ਰਹੀ ਸੀ। ਅਤੇ ਲੜਕੀਆਂ ਦੀ

ਸਪਲਾਈ ਕਰਨ ਦੇ ਬਾਰੇ ਵਿੱਚ ਇਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਦੋਸਤੋ ਅਸਲ ਦੇ ਵਿਚ ਹੀ ਸ਼ਾਇਦ ਕੋਈ ਸੈਕਸ ਰੈਕੇਟ ਚਲਾ ਰਹੀਆਂ ਸਨ ਜੋ ਕਿ ਕੁੜੀਆਂ ਨੂੰ ਇੱਧਰ ਉੱਧਰ ਕਰਨ ਦਾ ਕੰਮ ਕਰਕੇ ਕਮਿਸ਼ਨ ਦੇ ਪੈਸੇ ਲੈਂਦੀਆਂ ਹਨ। ਇਹ ਅਸੂਲ ਤੇ ਵਿੱਚ

ਸਿਰਫ਼ ਕੁੜੀਆਂ ਨੂੰ ਇਹ ਦੱਸਦੀਆਂ ਹਨ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ। ਕਿੰਨੇ ਵਜੇ ਜਾਣਾ ਹੈ ਅਤੇ ਕੁੜੀਆਂ ਨੂੰ ਥੋੜ੍ਹੇ ਬਹੁਤੇ ਪੈਸਿਆਂ ਦੇ ਵਿੱਚ ਮਨਾਉਣ ਦਾ ਕੰਮ ਵੀ ਇਹ ਹੀ ਕਰਦੀਆਂ ਹਨ। ਅਸਲ ਦੇ ਵਿੱਚ ਇਨ੍ਹਾਂ ਦਾ ਅਸਲੀ ਬੌਸ ਜਾਂ ਕੋਈ ਹੋਰ ਹੀ ਹੈ ਇਹ ਸਿਰਫ਼ ਕੁੜੀਆਂ ਨੂੰ

ਇੱਧਰ ਉੱਧਰ ਪਚਾਉਂਦੀਆਂ ਹਨ ਜਿਨ੍ਹਾਂ ਦੀ ਇਨ੍ਹਾਂ ਨੂੰ ਕਮਿਸ਼ਨ ਦੇ ਪੈਸੇ ਮਿਲਦੇ ਹਨ। ਕਾਲ ਰਿਕਾਰਡਿੰਗ ਵਿੱਚ ਇਹ ਸਭ ਕੁਝ ਇਹ ਬੋਲ ਰਹੀਆਂ ਸਨ। ਜੇਕਰ ਤੁਸੀਂ ਵੀ ਇਨ੍ਹਾਂ ਦੀ ਇਹ ਕਾਲ ਰਿਕਾਡਿੰਗ ਸੁਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!