Breaking News
Home / ਵਾਇਰਲ / ਘਰਵਾਲੀ ਪੁਰਤਗਾਲ ਚ ਇੱਕ ਕਮਰਾ ਰਾਤ ਨੂੰ ਦੋ ਮੁੰਡੇ ਕਹਿੰਦੀ ਘਰਵਾਲਾ ਨਸੇ ਚ ਕਰਦਾ ਸੀ ਇਹ !

ਘਰਵਾਲੀ ਪੁਰਤਗਾਲ ਚ ਇੱਕ ਕਮਰਾ ਰਾਤ ਨੂੰ ਦੋ ਮੁੰਡੇ ਕਹਿੰਦੀ ਘਰਵਾਲਾ ਨਸੇ ਚ ਕਰਦਾ ਸੀ ਇਹ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਕਪੂਰਥਲਾ ਦੇ ਇੱਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਜਰਨੈਲ ਸਿੰਘ ਨਾਮ ਦਾ ਇੱਕ ਵਿਅਕਤੀ ਪੁਰਤਗਾਲ ਨੌ ਸਾਲ ਤੋਂ ਕੰਮ ਕਰਦਾ ਸੀ।ਇਸ ਤੋਂ ਬਾਅਦ ਉਸ ਨੇ 2019 ਦੇ ਵਿੱਚ ਆਪਣੀ ਘਰਵਾਲੀ ਨੂੰ

ਵੀ ਪੁਰਤਗਾਲ ਬੁਲਾ ਲਿਆ ਅਤੇ ਦੋਵੇਂ ਜੀਅ ਰਲ ਕੇ ਕੰਮ ਕਰਨ ਲੱਗ ਪਏ।ਇਸ ਤੋਂ ਬਾਅਦ ਜਰਨੈਲ ਸਿੰਘ ਜਰਮਨੀ ਦੇ ਵਿੱਚ ਜਾ ਕੇ ਕੰਮ ਕਰਨ ਲੱਗ ਪਿਆ ਅਤੇ ਉਸ ਦੀ ਘਰਵਾਲ਼ੀ ਪੁਰਤਗਾਲ ਹੀ ਸੀ। ਉਸ ਦੀ ਘਰਵਾਲੀ ਨੇ ਦੋ ਹੋਰ ਰਿਸ਼ਤੇਦਾਰ ਲੜਕਿਆਂ ਨੂੰ

ਥੇ ਬੁਲਾ ਲਿਆ।ਜਰਨੈਲ ਸਿੰਘ ਜਦੋਂ ਪੁਰਤਗਾਲ ਆਪਣੀ ਪਤਨੀ ਦੇ ਕੋਲ ਆਉਂਦਾ ਹੈ ਤਾਂ ਉਹ ਸੱਚਾਈ ਜਾਣ ਕੇ ਕਾਫ਼ੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ।ਉਸ ਨੂੰ ਆਪਣੀ ਘਰਵਾਲੀ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ।ਜਿਸ ਤੋਂ ਬਾਅਦ ਉਸ ਦੀ ਘਰਵਾਲ਼ੀ ਨੇ

ਉਸ ਨੂੰ ਲਾਪਤਾ ਕਰਾ ਦਿੱਤਾ।ਜਦੋਂ ਇਹ ਖ਼ਬਰ ਜਰਨੈਲ ਸਿੰਘ ਦੇ ਘਰ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਉਨ੍ਹਾਂ ਨੇ ਵੀ ਸਾਰੇ ਦੋਸ਼ ਆਪਣੀ ਨੂੰਹ ਤੇ ਲਗਾਏ ਸਨ।ਇੰਨਾ ਹੀ ਨਹੀਂ ਜਰਨੈਲ ਸਿੰਘ ਦੇ ਬੱਚੇ ਵੀ ਆਪਣੀ ਮਾਂ ਬਾਰੇ ਵੱਡੇ ਵੱਡੇ ਖੁਲਾਸੇ ਕਰ ਰਹੇ ਹਨ।ਜਿਸ ਤੋਂ ਬਾਅਦ

ਹੁਣ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੋ ਗਿਆ ਹੈ ਕਿ ਜਰਨੈਲ ਸਿੰਘ ਪੁਰਤਗਾਲ ਦੇ ਵਿੱਚ ਲਾਪਤਾ ਹੋ ਗਿਆ ਹੈ।ਉਹਨਾਂ ਵੱਲੋਂ ਸਾਰੇ ਇਲਜ਼ਾਮ ਆਪਣੀ ਨੂੰਹ ਉੱਤੇ ਲਗਾਏ ਜਾ ਰਹੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਪਰਿਵਾਰ ਨੂੰ ਕੀ ਇਨਸਾਫ਼ ਮਿਲਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!