ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਅਤੇ ਗਲੋ ਨੂੰ ਪੈਦਾ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ।ਦੋਸਤੋ ਤੁਹਾਨੂੰ ਰੋਜ਼ਾਨਾ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।ਇਸ ਨਾਲ ਤੁਹਾਡੀ ਚਮੜੀ ਤੰਦਰੁਸਤ ਬਣੀ ਰਹੇਗੀ।
ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਆਪਣੀ ਡਾਇਟ ਦੇ ਵਿੱਚ ਹਰੀਆਂ ਸਬਜ਼ੀਆਂ,ਆਂਵਲਾ,ਸੰਤਰਾ ਨਿੰਬੂ ਖੀਰਾ ਆਦਿ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਅਜਿਹਾ ਕਰਨ ਦੇ ਨਾਲ ਤੁਹਾਡੇ ਚਿਹਰੇ ਤੇ ਇੱਕ ਗਲੋ ਬਣਿਆ ਰਹਿੰਦਾ ਹੈ।ਅੱਜ ਅਸੀਂ ਬਹੁਤ ਹੀ ਆਸਾਨ
ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਆਪਣੇ ਚਿਹਰੇ ਤੇ ਇਸਤੇਮਾਲ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ।ਫਿਰ ਤੁਸੀਂ ਇੱਕ ਪਪੀਤੇ ਦਾ ਟੁਕੜਾ ਲੈਣਾ ਹੈ ਅਤੇ ਉਸਨੂੰ ਕੌਫੀ ਪਾਊਡਰ ਲਗਾ ਕੇ ਆਪਣੇ ਚਿਹਰੇ ਦੀ ਹਲਕੀ
ਹਲਕੀ ਮਸਾਜ ਕਰਨੀ ਹੈ। ਜਦੋਂ ਤੱਕ ਪਪੀਤਾ ਖਤਮ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਆਪਣੇ ਚਿਹਰੇ ਦੀ ਮਸਾਜ ਕਰਦੇ ਰਹਿਣ ਨਾਲ।ਮਸਾਜ ਕਰਨ ਤੋਂ ਬਾਅਦ ਤੁਸੀਂ ਪੰਜ ਮਿੰਟ ਦੇ ਲਈ ਆਪਣਾ ਚਿਹਰਾ ਇਸੇ ਤਰ੍ਹਾਂ ਹੀ ਛੱਡ ਦੇਣਾ ਹੈ।ਫਿਰ ਤੁਸੀਂ ਆਪਣੇ ਚਿਹਰੇ ਨੂੰ
ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ ਕਰ ਲਵੋ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਤੇ ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਲਗਾ ਲਵੋ।ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋਵੇਗਾ ਅਤੇ ਗਲੋ ਆ ਜਾਵੇਗਾ।ਸੋ ਦੋਸਤੋ ਇਸਦਾ ਇਸਤੇਮਾਲ
ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।