Home / ਵਾਇਰਲ / ਪਹਿਲੇ ਦਿਨ ਦੂਲਹੇ ਨੇ ਕੀਤਾ ਅਜਿਹਾ ਦੁਲਹਨ ਦੀ ਚਲੀ ਗਈ ਜਾਨ !

ਪਹਿਲੇ ਦਿਨ ਦੂਲਹੇ ਨੇ ਕੀਤਾ ਅਜਿਹਾ ਦੁਲਹਨ ਦੀ ਚਲੀ ਗਈ ਜਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖ਼ਬਰ। ਦੋਸਤੋ ਇਹ ਖ਼ਬਰ ਰਾਜਸਥਾਨ ਤੋਂ ਸਾਡੇ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ

ਉਸਦੀ ਸੁਹਾਗ ਰਾਤ ਸੀ। ਪਰ ਸੁਹਾਗ ਰਾਤ ਵਾਲੀ ਰਾਤ ਹੀ ਉਸ ਦੀ ਪਤਨੀ ਦੇ ਨਾਲ ਕੁਝ ਅਜਿਹਾ ਵਾਪਰਦਾ ਹੈ। ਕਿ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਆਪ ਫਰਾਰ ਹੋ ਜਾਂਦਾ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਆਪਣੇ ਤਿੰਨ ਭਰਾਵਾਂ ਵਿੱਚੋਂ ਸਭ ਤੂੰ

ਵੱਡਾ ਸੀ। ਪਰ ਉਸ ਦਾ ਵਿਆਹ ਖੀਰ ਤੇ ਕੀਤਾ ਗਿਆ। ਕਿਉਂਕਿ ਉਹ ਵਿਆਹ ਤੋਂ ਹਮੇਸ਼ਾ ਮਨ੍ਹਾ ਕਰਦਾ ਰਹਿੰਦਾ ਸੀ। ਪਰ ਇੱਕ ਕੁੜੀ ਜਦੋਂ ਉਸ ਨੂੰ ਦਿਖਾਈ ਗਈ। ਜਿਸ ਤਰ੍ਹਾਂ ਦੀ ਉਸ ਨੂੰ ਕੁੜੀ ਚਾਹੀਦੀ ਸੀ ਉਹ ਕੁੜੀ ਬਿਲਕੁਲ ਉਸੇ ਤਰ੍ਹਾਂ ਦੀ ਵਿਸ਼ੇਸ ਲੀਓ ਵਿਆਹ

ਕਰਾ ਲੈਂਦਾ ਹੈ। ਪਰ ਜਦੋਂ ਜ਼ਿੰਦਗੀ ਦੀ ਸ਼ੂਰੁਆਤ ਕਰਨ ਸਮੇਂ ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਅਤੇ ਉਸਦੀ ਨਾਲ ਸਬੰਧ ਬਣਾਉਣ ਲੱਗਾ ਸੀ। ਤਾਂ ਉੱਥੇ ਉਸ ਤੋਂ ਕੁਝ ਨਹੀਂ ਹੋਇਆ ਤੇ ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਉਹ ਤਾਂ ਨਾ ਮਰਦ ਹੈ।

ਇਸ ਤੋਂ ਅੱਗੇ ਕੀ ਵਾਪਰਿਆ ਜਾਨਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!