Home / ਦੇਸੀ ਨੁਸਖੇ / ਦੋ ਵਾਰ ਰਾਤ ਨੂੰ ਲਗਾਲੋ ਚਿਹਰਾ ਦੇਖ ਆਪਣਾ ਯਕੀਨ ਨਹੀ ਕਰੋਗੇ !

ਦੋ ਵਾਰ ਰਾਤ ਨੂੰ ਲਗਾਲੋ ਚਿਹਰਾ ਦੇਖ ਆਪਣਾ ਯਕੀਨ ਨਹੀ ਕਰੋਗੇ !

ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਅਤੇ ਗਲੋ ਨੂੰ ਪੈਦਾ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ।ਦੋਸਤੋ ਤੁਹਾਨੂੰ ਰੋਜ਼ਾਨਾ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।ਇਸ ਨਾਲ ਤੁਹਾਡੀ ਚਮੜੀ ਤੰਦਰੁਸਤ ਬਣੀ ਰਹੇਗੀ।

ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਆਪਣੀ ਡਾਇਟ ਦੇ ਵਿੱਚ ਹਰੀਆਂ ਸਬਜ਼ੀਆਂ,ਆਂਵਲਾ,ਸੰਤਰਾ ਨਿੰਬੂ ਖੀਰਾ ਆਦਿ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਅਜਿਹਾ ਕਰਨ ਦੇ ਨਾਲ ਤੁਹਾਡੇ ਚਿਹਰੇ ਤੇ ਇੱਕ ਗਲੋ ਬਣਿਆ ਰਹਿੰਦਾ ਹੈ।ਅੱਜ ਅਸੀਂ ਬਹੁਤ ਹੀ

ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਰਾਤ ਨੂੰ ਇਸਤੇਮਾਲ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ।ਫਿਰ ਤੁਸੀਂ ਥੋੜ੍ਹਾ ਜਿਹਾ ਆਲਿਵ ਆਇਲ ਲਵੋ ਅਤੇ ਚਿਹਰੇ ਤੇ ਲਗਾ ਲਵੋ।ਇਸਤੋਂ ਬਾਅਦ ਤੁਸੀਂ ਅੱਧਾ ਕੇਲਾ

ਲੈਣਾ ਹੈ ਅਤੇ ਉਸਦੇ ਨਾਲ ਆਪਣੇ ਚਿਹਰੇ ਦੀ ਹਲਕੀ ਮਸਾਜ ਕਰਨੀ ਹੈ।ਮਸਾਜ ਕਰਨ ਦੇ ਲਈ ਤੁਸੀਂ ਪੰਜ ਮਿੰਟ ਦਾ ਸਮਾਂ ਲਗਾਉਣਾ ਹੈ।ਪੰਜ ਮਿੰਟ ਰੱਖਣ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਆਪਣਾ ਚਿਹਰਾ ਸਾਫ਼ ਕਰ ਲੈਣਾ ਹੈ।ਇਸ ਤਰ੍ਹਾਂ ਤੁਸੀਂ ਰੋਜ਼ਾਨਾ

ਕਰ ਸਕਦੇ ਹੋ।ਇਸ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਅਤੇ ਗਲੋ ਪੈਦਾ ਹੋ ਜਾਵੇਗਾ। ਸੋ ਦੋਸਤੋ ਇਸਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖਾਲੀ ਪੇਟ 3 ਬਾਰ ਖਾਣ ਤੋ ਹੱਥ ਪੈਰ ਦਰਦ ਕਮਜੋਰੀ ਥਕਾਨ ਮੋਟਾਪਾ ਚਰਬੀ 100 ਸਾਲ ਤਕ ਨਹੀ ਹੋਵੇਗਾ !

ਦੋਸਤੋ ਅੱਜ ਕੱਲ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਵਿਅਸਤ ਰਹਿੰਦਾ ਹੈ।ਜਿਸ ਕਾਰਨ ਉਸ ਨੂੰ ਆਪਣੇ …

Leave a Reply

Your email address will not be published.

error: Content is protected !!