Breaking News
Home / ਦੇਸੀ ਨੁਸਖੇ / ਦਸ ਤੋ ਪੰਦਰਾ ਸਾਲ ਛੋਟੀ ਦਿਸੇਗੀ ਤੁਹਾਡੀ ਸਕਿੱਨ !

ਦਸ ਤੋ ਪੰਦਰਾ ਸਾਲ ਛੋਟੀ ਦਿਸੇਗੀ ਤੁਹਾਡੀ ਸਕਿੱਨ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਉੱਤੇ ਇੱਕ ਨਿਖਾਰ ਬਣਿਆ ਰਹੇ ਅਤੇ ਉਸ ਦੀ ਖੂਬਸੂਰਤੀ ਬਰਕਰਾਰ ਰਹੇ। ਖੂਬਸੂਰਤ ਚਿਹਰੇ ਦੇ ਲੋਕ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ ਜਿਸ ਦੇ ਨਾਲ ਚਿਹਰੇ ਨੂੰ ਕਾਫੀ ਨੁਕਸਾਨ ਹੁੰਦਾ ਹੈ।ਦੋਸਤੋ ਕੁਦਰਤੀ ਢੰਗ ਦੇ

ਨਾਲ ਖੂਬਸੂਰਤੀ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਾਨ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਣਕ ਦਾ ਆਟਾ ਲਵੋ ਅਤੇ ਇਸ ਨੂੰ ਛਾਣ ਕੇ ਜੋ ਪਦਾਰਥ ਬਾਹਰ ਨਿਕਲਦਾ ਹੈ,ਉਸ ਦੇ

ਦੋ ਚਮਚ ਲਵੋ।ਇਸ ਵਿੱਚ ਇੱਕ ਚੱਮਚ ਸ਼ਹਿਦ,ਇੱਕ ਚਮਚ ਗੁਲਾਬ ਜਲ ਅਤੇ ਇੱਕ ਚੱਮਚ ਸੰਤਰੇ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਤਰ੍ਹਾਂ ਨੁਸਖਾ ਤਿਆਰ ਹੋ ਜਾਵੇਗਾ,ਇਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰੋ।

ਪੰਜ ਮਿੰਟ ਮਸਾਜ ਕਰਨ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ।ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਇਸ ਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਤੁਹਾਨੂੰ ਆਪਣੇ ਚਿਹਰੇ ਤੇ ਨਿਖਾਰ ਦੇਖਣ ਨੂੰ ਮਿਲੇਗਾ।

ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀ ਭਰ ਇਹ ਚੀਜ ਦੁੱਧ ਵਿਚ ਮਿਲਾਕੇ ਪੀਲਓ ਹੱਡੀਆ ਲੋਹੇ ਤੋ ਮਜਬੂਤ ਅਤੇ ਨਾ ਕਦੇ ਥਕਾਵਟ ਨੀਦ ਨਾ ਆਉਣ ਸੱਮਸਿਆ ਦੂਰ !

ਦੋਸਤੋ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਸਿਹਤ ਦੇ …

Leave a Reply

Your email address will not be published.

error: Content is protected !!