ਦੋਸਤੋ ਅੱਜ ਸੀ ਇਕ ਅਜਿਹੀ ਕਿੰਨਰ ਦੇ ਬਾਰੇ ਵਿਚ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਡਾਂਸ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਰੇਸ਼ਮਾ ਦੇ ਬਾਰੇ ਵਿਚ ਦੋਸਤੋ ਇਹ ਇੱਕ ਕਿੰਨਰ ਹੈ। ਜੋ ਕਿ ਸੋਸ਼ਲ
ਮੀਡੀਆ ਦੇ ਉੱਤੇ ਧਮਾਲ ਮਚਾਉਂਦੇ ਹੀ ਰਹਿੰਦੇ ਹਨ ਦੋਸਤੋ ਅਸਲ ਦੇ ਵਿਚ ਰੇਸ਼ਮਾ ਇੱਕ ਕਿੰਨਰ ਹੈ। ਜੋ ਕਿ ਖ਼ੁਸ਼ੀ ਦੇ ਮੌਕਿਆਂ ਦੇ ਉੱਪਰ ਜਾ ਕੇ ਲੋਕਾਂ ਨੂੰ ਆਪਣਾ ਨਾਚ ਦਿਖਾ ਕੇ ਉਨ੍ਹਾਂ ਤੋਂ ਵਧਾਈ ਲੈਂਦੇ ਹਨ। ਦੋਸਤੋ ਰੇਸ਼ਮਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ
ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਜਿਹਾ ਇਸ ਲਈ ਹੈ। ਕਿਉਂਕਿ ਰੇਸ਼ਮਾ ਬਹੁਤੀ ਜ਼ਿਆਦਾ ਵਧੀਆ ਨੱਚਦੀ ਹੈ ਦੋ ਸੌ ਜੇਕਰ ਤੁਸੀਂ ਵੀ ਰੇਸ਼ਮਾ ਦਾ ਡਾਂਸ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਆਪਣੇ
ਵਿਚਾਰ ਸਾਨੂੰ ਕੂਮੈਂਟ ਸੈਕਸ਼ਨ ਵਿਚ ਜ਼ਰੂਰ ਦਿਉ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।