ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਬੌਲੀਵੁੱਡ ਦੇ ਵਿੱਚ ਲੋਕੀਂ ਆਪਣੀ ਜਗ੍ਹਾ ਬਣਾਉਣ ਦੇ ਲਈ ਕੀ ਕੀ ਨਹੀਂ ਕਰਦੇ। ਜਿੱਥੇ ਤਕ ਕੀ ਐਕਟਰਸ ਨੂੰ ਫ਼ਿਲਮ ਦੇ ਫਾੲੀਨੈਂਸਰ ਦੇ ਨਾਲ ਬਹੁਤ ਕੁਝ ਕਰਨਾ ਪੈਂਦਾ ਹੈ ਅੱਜ ਵੀ ਅਸੀਂ ਗੱਲ ਕਰਨ ਜਾ ਰਹੇ ਹਾਂ। ਇਕ ਅਜਿਹੀ ਬਾਲੀਵੁੱਡ
ਐਕਟਰਸ ਦੇ ਬਾਰੇ ਵਿਚ ਜਿਸ ਦੀਆਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਬੋਲਡ ਫੋਟੋਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਦੋਸਤੋ ਅਸੀਂ ਗੱਲ ਕਰ ਰਹੀ ਹੈ ਨੇਹਾ ਸ਼ਰਮਾ ਦੀ ਜੋ ਕਿ ਆਪਣੀ ਭੈਣ ਦੇ ਨਾਲ ਇਸ ਸਮੇਂ ਗੋਆ ਦੇ ਵਿਚ ਛੁੱਟੀਆਂ ਮਨਾਉਣ ਦੇ
ਲਈ ਗਈ ਹੋਈ ਹੈ। ਉੱਥੇ ਉਹ ਆਪਣੀਆਂ ਬਹੁਤ ਸਾਰੀਆਂ ਬੋਲਡ ਫੋਟੋਜ਼ ਦੇ ਨੇ ਪਰ ਜੋ ਵੀ ਕਰਦੇ ਹਨ ਉਸ ਦੀਆਂ ਅਤੇ ਜੋ ਵੀ ਖਾਂਦੇ ਹਨ। ਉਸ ਦੀਆਂ ਵੀ ਫੋਟੋਜ਼ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਰਹੀ ਹੈ ਜਿਸ ਨੂੰ ਫੈਨਜ਼ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ।
ਅਤੇ ਵਾਰ ਵਾਰ ਦੇਖ ਰਹੇ ਹਨ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।