Breaking News

ਹਨੀਮੂਨ ਤੇ ਘਰਵਾਲੀ ਨਾਲ ਲੈ ਗਿਆ ਮਸੂਕ ਨੂੰ ਬਣਾਉਣਾ ਚਾਹੁੰਦਾ ਸੀ ਗੋਰਿਆ ਵਾਲਾ ਸੀਨ ਪਰ ਹੋਇਆ ਇਹ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਸਿਮਰਜੀਤ ਕੌਰ ਜਿਸ ਦਾ ਵਿਆਹ ਉਨੀ ਡੀ ਵਿੱਚ ਇੱਕ ਕਨੇਡਾ ਦੇ ਵਿੱਚ ਪੱਕੇ ਮੁੰਡੇ ਦੀ ਨਾਲ ਹੋਇਆ ਸੀ। ਘਰਵਾਲੀਆਂ ਨੇ ਸੋਚੀ ਸੀ ਕਿ ਇੱਕ ਵਾਰੀ ਇਨ੍ਹਾਂ ਦੋਵਾਂ ਦਾ ਵਿਆਹ ਹੋ ਗਿ ਆ ਤਾਂ ਕੁੜੀ ਕੈਨੇਡਾ ਦੀ ਵਿੱਚ ਜਾ ਕੇ ਰਾਜ ਕਰੇਗੀ

ਅਤੇ ਇਸੇ ਦੌਰਾਨ ਉਨ੍ਹਾਂ ਨੇ ਅਠਾਈ ਲੱਖ ਰੁਪਿਆ ਵਿਆਹ ਉੱਤੇ ਲਗਾ ਦਿੱਤਾ। ਪ ਰ ਜਦੋਂ ਕੁਝ ਦਿਨਾਂ ਬਾਅਦ ਆਪਣੇ ਹਨੀਮੂਨ ਉੱਤੇ ਆਪਣੀ ਗਰਲਫਰੈਂਡ ਨੂੰ ਵੀ ਆਪਣੀ ਫਰੈਂਡ ਕਹਿ ਕੇ ਨਾਲ ਲੈ ਗਿਆ ਤਾਂ ਉਥੇ ਉਸ ਦੀ ਪਤਨੀ ਵੀ ਉਨ੍ਹਾਂ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਚ ਦੀ ਵਿਚ ਫ ੜ ਲਿਆ ਤੇ ਇਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ।

ਹੁਣ ਉਸ ਲੜਕੀ ਦੇ ਖਿਲਾਫ ਅਤੇ ਲੜਕੇ ਦੇ ਖ਼ਿਲਾਫ਼ ਪੁਲੀਸ ਨੂੰ ਮਾ ਮ ਲਾ ਦਰਜ ਕਰ ਦਿੱਤਾ ਗਿਆ ਹੈ। ਜੇਕਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱ ਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀ ਨੇ ਲੜਕੇ ਨੂੰ ਮਜਬੂਰ ਕੀਤਾ ਸੰਬੰਧ ਬਣਾਉਣ ਲਈ ਪਰ ਲੜਕੇ ਨੇ ਅੱਗੋ ਜੋ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇ ਸ ਦੇ ਵਿੱਚ ਇੱਕ …

Leave a Reply

Your email address will not be published. Required fields are marked *