ਮਰਨ ਤੋਂ ਬਾਅਦ ਇਨਸਾਨ ਦੀ ਰੂਹ ਦੂਸਰੇ ਜੂਨੀ ਦੇ ਵਿੱ ਚ ਜਾਂਦੀ ਹੈ।ਕੁੱਝ ਰੂਹਾਂ ਭਲੀਆਂ ਹੁੰਦੀਆਂ ਹਨ ਅਤੇ ਕੁੱਝ ਰੂਹਾਂ ਬੁਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਭੂਤਾਂ-ਪ੍ਰੇਤਾਂ ਦਾ ਨਾਮ ਦੇ ਦਿੰਦੇ ਹਾਂ।ਅੱਜ ਅਸੀਂ ਅਜਿਹੀ ਹੀ ਘਟਨਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਿਕਰਮਜੀਤ ਸਿੰਘ ਨੇ ਸੁਣਾਈ ਹੈ। ਬਿਕਰਮਜੀਤ ਦੇ ਦਾਦਾ ਜੀ ਕਨੇਡਾ ਦੇ ਵ ਸ ਨੀ ਕ ਸਨ ਅਤੇ ਉਹ ਗਰਮੀਆਂ ਦੇ ਦਿਨਾਂ ਵਿੱਚ ਭਾਰਤ
ਆਏ।ਪਰ ਇਥੇ ਕੁਝ ਦਿਨਾਂ ਬਾਅਦ ਦਾਦਾ ਜੀ ਦੀ ਤਬੀਅਤ ਵਿਗੜ ਗ ਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਝ ਦਿਨ ਅਸੀਂ ਵੀ ਹਸਪਤਾਲ ਦੇ ਵਿੱਚ ਹੀ ਰੁਕ ਗਏ। ਇੱਕ ਰਾਤ ਅਸੀਂ ਸੁੱਤੇ ਹੋਏ ਸੀ ਅਤੇ ਉਸੇ ਦੌਰਾਨ ਇੱਕ ਆਦਮੀ ਨੇ ਸਾ ਨੂੰ ਅਚਾਨਕ ਆਣ ਕੇ ਉਠਾ ਦਿੱਤਾ।ਉਸ ਵਿਅਕਤੀ ਨੇ ਕਿਹਾ ਕਿ ਮੇਰੀ ਪਤਨੀ ਦੀ ਤਬੀਅਤ ਖਰਾਬ ਹੈ,ਉਸਨੂੰ ਗੱਡੀ ਵਿੱਚੋਂ ਉਤਾਰਨ ਵਿੱਚ ਉਸਦੀ ਸਹਾਇਤਾ ਕਰੋ। ਅਸੀਂ ਵੀ ਬਿਨਾਂ ਸੋਚੇ ਸਮਝੇ ਉਸ ਵਿ ਅ ਕ ਤੀ ਦੇ ਨਾਲ ਚੱਲ ਪਏ।ਉਹ ਵਿਅਕਤੀ ਸਾਨੂੰ ਹਸਪਤਾਲ ਦੀ ਸੁੰਨਸਾਨ ਜਗਾ ਤੇ ਲੈ ਕੇ ਚਲਾ ਗਿਆ।ਉਸ ਤੋਂ
ਬਾਅਦ ਉਹ ਵਿਅਕਤੀ ਬਾਥਰੂਮ ਦੇ ਵਿੱਚ ਚਲਾ ਗਿਆ।ਬਾਥਰੂਮ ਵਿੱਚੋਂ ਇੱ ਕ ਔਰਤ ਦੀ ਰੌਣੇ ਦੀ ਆਵਾਜ਼ ਆਉਣ ਲੱਗ ਪਈ।ਅਸੀਂ ਫਟਾਫਟ ਬਾਥਰੂਮ ਵਿੱਚ ਗਏ ਤਾਂ ਉਥੇ ਕੋਈ ਵੀ ਨਹੀਂ ਸੀ।ਪਰ ਰੋਣੇ ਦੀਆਂ ਅਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਸਨ।ਅਸੀਂ ਬਹੁਤ ਜ਼ਿ ਆ ਦਾ ਡਰ ਗਏ ਅਤੇ ਭੱਜਣ ਲੱਗ ਪਏ।ਉਸੇ ਦੌਰਾਨ ਇੱਕ ਅਵਾਜ਼ ਆਈ ਕਿ ਰਾਜਬੀਰ ਨੂੰ 10 ਹਜ਼ਾਰ ਰੁਪਏ ਦੇ ਦੇਵੋ
ਉਸ ਦੇ ਸਕੂਲ ਦੀ ਫੀਸ ਹੈ।ਅਸੀਂ ਬਹੁਤ ਹੀ ਤੇਜੀ ਦੇ ਨਾਲ ਦੌੜੇ ਅਤੇ ਆ ਪ ਣੀ ਜਗ੍ਹਾ ਤੇ ਆ ਗਏ।ਅਸੀਂ ਪੂਰੀ ਰਾਤ ਜਾਗ ਕੇ ਹੀ ਕੱਢ।ਸਵੇਰੇ ਅਸੀਂ ਉਸੇ ਹੀ ਵਿਅਕਤੀ ਨੂੰ ਹਸਪਤਾਲ ਦੇ ਗੇਟ ਦੇ ਵਿੱਚ ਦੇਖਿਆ।ਜਿਸ ਵੇਲੇ ਅਸੀਂ ਉਸ ਵਿਅਕਤੀ ਤੋਂ ਪੁੱਛਿਆ ਕਿ ਰਾਤ ਤੁਸੀਂ ਸਾਨੂੰ ਛੱ ਡ ਕੇ ਕਿੱਥੇ ਚਲੇ ਗਏ ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਫਿਰ ਅਸੀਂ ਉਸ ਵਿਅਕਤੀ ਤੋਂ ਉਸਦੀ ਪਤਨੀ ਵਾਰੇ ਪੁਛਿਆ।ਉਸ ਵਿਅਕਤੀ ਨੇ ਕਿਹਾ ਕਿ ਪਤਨੀ ਦੀ ਮੌਤ ਕੱ ਲ੍ਹ ਰਾਤ ਹੋ ਗਈ ਹੈ।ਇਹ ਸਭ ਸੁਣ ਅਸੀਂ ਸਾਰੀ ਗੱਲ ਸਮਝ ਗਏ ਸੀ।ਕੁਝ ਦਿਨਾਂ ਬਾਅਦ ਮੇਰੇ ਦਾਦਾ ਜੀ ਦੀ ਮੌਤ ਵੀ
ਹੋ ਗਈ।ਫਿਰ ਅਸੀਂ ਉਸ ਵਿਅਕਤੀ ਨੂੰ ਦਸ ਹਜ਼ਾਰ ਰੁਪਏ ਦਿੱਤੇ ਕਿ ਉਂ ਕਿ ਉਨ੍ਹਾਂ ਦੇ ਘਰ ਦੀ ਹਾਲਤ ਬਹੁਤ ਖਰਾਬ ਸੀ।ਇਸ ਤਰ੍ਹਾਂ ਇਹ ਬਹੁਤ ਹੀ ਅਜੀਬੋ ਗਰੀਬ ਘਟਨਾ ਉਸ ਸਮੇਂ ਵਾਪਰੀ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।