Breaking News
Home / ਵਾਇਰਲ / ਵਿਆਹ ਕਰਵਾ ਕਰ ਲਈ ਵੱਡੀ ਗਲਤੀ ਪਰ !

ਵਿਆਹ ਕਰਵਾ ਕਰ ਲਈ ਵੱਡੀ ਗਲਤੀ ਪਰ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਅਜਿਹੀ ਦੇਖਣ ਨੂੰ ਮਿਲ ਹੀ ਜਾਂਦੀ ਹੈ। ਜਿਸ ਨਾਲ ਇਨਸਾਨਾਂ ਨੂੰ ਪ੍ਰੇਰਨਾ ਮਿਲ ਸਕੇ। ਦੋਸਤ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਹੀ ਅਜਿਹੀਆਂ ਵੀਡੀਓ ਦੇਖੀਆ ਹੋਣਗੀ। ਜਿਹਨਾਂ ਵਿਚ ਲੋਕਾਂ ਨੂੰ ਜਾਗਰੁਤ ਕਰਨ ਲਈ

ਪਰੇਰਨਾ ਭਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਬਾਰੇ ਜਾਣਕਾਰੀ ਦੇਵਾਂਗੇ। ਦੋਸਤ ਇੱਕ ਦਿਨ ਇੱਕ ਪਿੰਡ ਵਿੱਚ ਸਰਪੰਚ ਨੇ ਪੂਰੇ ਪਿੰਡ ਵਿੱਚ ਇਹ ਕਿਹਾ ਕਿ ਅਪਾਹਿਜ,ਅੰਗਹੀਣ ਅਤੇ ਵਿਧਵਾ ਔਰਤਾਂ ਉਹ ਸਰਕਾਰ ਵੱਲੋਂ ਪੈਸੇ ਮਿਲਣਗੇ ਅਤੇ ‌ਉਸ ਸਕੀਮ ਦੇ ਫਾਰਮ

ਭਰਵਾਉਣ ਲਈ ਤੁਸੀਂ ਇੱਥੇ ਆ ਸਕਦੇ ਹੋ। ਫਿਰ ਹੌਲੀ-ਹੌਲੀ ਉੱਥੇ ਬਹੁਤ ਸਾਰੀਆਂ ਔਰਤਾਂ ਵੀ ਇਕੱਠੀਆਂ ਹੋ ਗਈਆਂ। ਉਹਨਾਂ ਵਿੱਚੋਂ ਇੱਕ ਔਰਤ ਜੋ ਸਰਪੰਚ ਦੇ ਅੱਗੇ ਮਿਨਤਾ ਪਾਉਣ ਲੱਗ ਪਈ ਕਿ ਮੇਰਾ ਵੀ ਫਾਰਮ ਭਰ ਦੇਵੋ। ਫਿਰ ਉਸ ਔਰਤ ਨੇ ਸਰਪੰਚ ਨੂੰ ਆਪਣੀ ਸਾਰੀ ਕਹਾਣੀ

ਦੱਸੀ ਕਿ ਦੋ-ਤਿੰਨ ਸਾਲ ਪਹਿਲਾਂ ਮੇਰੇ ਪਤੀ ਨੇ ਮੈਨੂੰ ਧੋਖਾ ਦੇ ਕੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ। ਫਿਰ ਮੇਰੇ ਸੱਸ ਸਹੁਰੇ ਨੇ ਵੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਫੇਰ ਮੈਂ ਆਪਣੇ ਮਾਤਾ ਪਿਤਾ ਨਾਲ ਰਹਿਣ ਲੱਗ ਪਏ। ਫਿਰ ਮੇਰੇ ਮਾਤਾ-ਪਿਤਾ ਦਾ ਵੀ ਦਿਹਾਂਤ ਹੋ ਗਿਆ

ਅਤੇ ਮੈਂ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਆਪਣਾ ਜੀਵਨ ਬਤੀਤ ਕਰਦੀ ਸੀ। ਪਰ ਹੁਣ ਬਿਮਾਰ ਹੋਣ ਕਾਰਨ ਮੇਰੇ ਮੇਰੇ ਤੋਂ ਕੋਈ ਕੰਮ ਨਹੀਂ ਕਰ ਹੁੰਦਾ। ਕਿਰਪਾ ਕਰਕੇ ਮੇਰਾ ਵੀ ਫਾਰਮ ਭਰ ਦੇਵੋ। ਸਰਪੈਜ ਫਿਰ ਵੀ ਉਸ ਨੂੰ ਗਾਲਾਂ ਕੱਢ ਕੇ ਓਥੋਂ ਨਠਾ ਦਿੰਦਾ ਹੈ। ਫੇਰ ਔਰਤ ਤੇ ਨਿਰਾਸ਼ ਹੋ

ਕੇ ਰੱਬ ਨੂੰ ਇਹ ਕਹਿਣ ਲੱਗ ਪੈਂਦੀ ਹੈ ਕਿ ਕਾਸ਼ ਮੈਂ ਵਿਧਵਾ ਜਾਂ ਅੰਗਹੀਣ ਹੁੰਦੀ। ਜਿਸ ਕਾਰਨ ਮੇਰਾ ਵੀ ਇਹ ਫਾਰਮ ਭਰ ਹੋ ਜਾਣਾ ਸੀ। ਇਸ ਕਹਾਣੀ ਦੀ ਸਿੱਖਿਆ ਇਹ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਨਹੀ ਤਰਸਾਓਣਾ ਚਾਹੀਦਾ। ਜਿਸ ਨਾਲ ਉਹ ਆਪਣੇ ਕੋਲ ਮੌਜੂਦ ਅੰਗਾਂ ਦੇ

ਬਾਵਜੂਦ ਵੀ ਰੱਬ ਨੂੰ ਇਹ ਕਹਿਣਾ ਹੈ ਕਿ ਕਾਸ਼ ਮੈਂ ਅੰਗਹੀਣ ਹੁੰਦਾ ਜਾਂ ਹੁੰਦੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!