Home / ਵਾਇਰਲ / ਨਦੀ ਦੇ ਤੇਜ ਪਾਣੀ ਦੇ ਵਹਾਅ ਚ ਫਸਿਆ ਕੁੱਤਾ ਪੁਲਿਸ ਵਾਲੇ ਨੇ ਮਾਰਤੀ ਛਾਲ ਦੇਖੋ ਕਿਵੇ ਲਟਕ ਲਟਕ ਕੇ ਬਚਾਈ ਜਾਨ !

ਨਦੀ ਦੇ ਤੇਜ ਪਾਣੀ ਦੇ ਵਹਾਅ ਚ ਫਸਿਆ ਕੁੱਤਾ ਪੁਲਿਸ ਵਾਲੇ ਨੇ ਮਾਰਤੀ ਛਾਲ ਦੇਖੋ ਕਿਵੇ ਲਟਕ ਲਟਕ ਕੇ ਬਚਾਈ ਜਾਨ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੀ ਹੈ। ਕਈ ਵਾਰ ਜਾਨਵਰਾਂ ਨੂੰ ਬਚਾਉਣ ਵਾਲੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ

ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਨਹਿਰ ਵਿਚ ਤੇਜ਼ ਪਾਣੀ ਦੇ ਵਹਾਅ ਵਿਚ ਇਕ ਕੁੱਤਾ ਡਿਗ ਗਿਆ। ਫਿਰ ਕੁੱਤੇ ਨੂੰ ਬਚਾਉਣ ਲਈ ਤੇਲੰਗਾਨਾ ਦਾ ਇੱਕ ਪੁਲੀਸ ਅਫਸਰ ਉਸ ਨਹਿਰ ਵਿਚ ਚਲਾ ਗਿਆ।

ਉਹਨਾਂ ਦੋਵਾਂ ਨੂੰ ਬਾਹਰ ਕੱਢਣ ਲਈ ਜੇ ਸੀ ਬੀ ਦੀ ਮਦਦ ਵੀ ਲਈ ਗਈ। ਜਿਸ ਉੱਤੇ ਚਾੜ੍ਹ ਕੇ ਪੁਲੀਸ ਵਾਲੇ ਨੇ ਕੁੱਤੇ ਨੂੰ ਬਚਾ ਲਿਆ। ਉਹ ਪੁਲਿਸ ਵਾਲਾ ਜੰਤਾ ਦੀਆਂ ਨਜ਼ਰਾਂ ਵਿੱਚ ਛਾਹ ਗਿਆ ਹੈ। ਲੋਕ ਉਸ ਦੇ ਇਹ ਕਾਰਨਾਮੇਂ ਦੀ ਬਹੁਤ ਪ੍ਰਸ਼ੰਸਾ ਕਰ ਰਹੇ।

ਜਿਸ ਕਾਰਨ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!