Home / ਵਾਇਰਲ / ਸਕੇ ਪਿਉ ਤੇ ਭਰਾ ਕਰਦੇ ਸੀ ਜਬਰਦਸਤੀ ਪਿਛਲੇ ਦੋ ਸਾਲਾ ਤੋ !

ਸਕੇ ਪਿਉ ਤੇ ਭਰਾ ਕਰਦੇ ਸੀ ਜਬਰਦਸਤੀ ਪਿਛਲੇ ਦੋ ਸਾਲਾ ਤੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹੈ ਇਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਜੋ ਕਿ ਮੁੰਬਈ ਦੀ ਧਾਰਾਵੀ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ। ਦੋਸਤੋ ਧਾਰਾਵੀ ਇਲਾਕੇ ਵਿਚ ਰਹਿਣ ਵਾਲੇ ਇੱਕ ਪਰਿਵਾਰ ਵਿੱਚੋਂ ਇੱਕ ਲੜਕੀ ਇੱਕ ਚਿੱਠੀ ਲਿਖਦੀ ਹੈ।

ਜਿਸ ਦੇ ਵਿਚ ਉਹ ਲਿਖਦੀ ਹੈ ਕਿ ਲੜਕੀਆਂ ਸਿਰਫ਼ ਆਪਣੀ ਮਾਂ ਦੀ ਕੁੱਖ ਦੇ ਵਿੱਚ ਹੀ ਸੁਰੱਖਿਅਤ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਈ ਹੋਰ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਜਿਸ ਤੋਂ ਬਾਅਦ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ

ਜਿਸ ਤੋਂ ਬਾਅਦ ਜਿਵੇਂ ਹੀ ਇਹ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦਾ ਹੈ। ਤਾਂ ਲੋਕ ਅਲੱਗ ਅਲੱਗ ਸੁਆਲ ਉਠਾਉਂਦੇ ਹਨ ਕਿ ਉਸ ਲੜਕੀ ਦੇ ਲਈ ਕਿਹੜੀ ਤਾਂ ਸੁਰੱਖਿਅਤ ਨਹੀਂ ਸੀ। ਕਿ ਉਸ ਦੇ ਲਈ ਉਸ ਦਾ ਘਰ ਸੁਰੱਖਿਅਤ ਨਹੀਂ ਸੀ ਉਸ ਦਾ ਸਕੂਲ

ਸੁਰੱਖਿਅਤ ਨਹੀਂ ਸੀ ਜਾਂ ਫਿਰ ਉਨ੍ਹਾਂ ਦੀ ਸੁਸਾਇਟੀ ਸੁਰੱਖਿਅਤ ਨਹੀਂ ਸੀ। ਇਸ ਤੋਂ ਬਾਅਦ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!