Home / ਵਾਇਰਲ / ਦੁਲਹਨ ਦੇ ਕੱਪੜੇ ਪਾਕੇ ਮੰਡਪ ਚ ਪਹੁੰਚ ਗਿਆ ਮੁੰਡਾ ਸੱਚ ਜਾਣ ਪਰਿਵਾਰ ਵਾਲਿਆ ਦੇ ਉੱਡੇ ਹੋਸ !

ਦੁਲਹਨ ਦੇ ਕੱਪੜੇ ਪਾਕੇ ਮੰਡਪ ਚ ਪਹੁੰਚ ਗਿਆ ਮੁੰਡਾ ਸੱਚ ਜਾਣ ਪਰਿਵਾਰ ਵਾਲਿਆ ਦੇ ਉੱਡੇ ਹੋਸ !

ਦੋਸਤੋ ਉੱਤਰ ਪ੍ਰਦੇਸ਼ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਦੋਸਤੋ ਕਿਹਾ ਜਾਂਦਾ ਹੈ ਕਿ ਪਿਆਰ ਅੰਨਾਂ ਹੁੰਦਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਕਿ ਇੱਕ ਪ੍ਰੇਮੀ ਦੀ

ਪ੍ਰੇਮਿਕਾ ਦਾ ਵਿਆਹ ਹੋ ਰਿਹਾ ਸੀ ਅਤੇ ਉਸਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ।ਉਸ ਨੇ ਆਪਣੀ ਪ੍ਰੇਮਿਕਾ ਨੂੰ ਪਾਉਣ ਦੇ ਲਈ ਇੱਕ ਵੱਡਾ ਕਦਮ ਚੁੱਕ ਦਿੱਤਾ। ਦਰਅਸਲ ਉਹ ਵਿਆਹ ਵਾਲੇ ਦਿਨ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਪ੍ਰੇਮਿਕਾ ਦੇ ਘਰ ਪਹੁੰਚ

ਗਿਆ।ਪਰ ਘਰ ਵਾਲਿਆਂ ਨੂੰ ਉਸ ਉਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਉਸਨੂੰ ਦਬੋਚ ਲਿਆ।ਘਰ ਵਾਲੇ ਉਸ ਉੱਤੇ ਕਾਫੀ ਜ਼ਿਆਦਾ ਗੁੱਸਾ ਕਰ ਰਹੇ ਸਨ।ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਹੁਣ ਇਸ ਲੜਕੇ ਦੀ ਵੀਡੀਓ

ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਲੜਕੀ ਵਾਲੇ ਇਸ ਲੜਕੇ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦੇ ਸਨ।ਪਰ ਉਹ ਲੜਕਾ ਪਹਿਲਾ ਹੀ ਫਰਾਰ ਹੋ ਗਿਆ।ਇਸ ਤਰ੍ਹਾਂ ਇਹ ਮਾਮਲਾ ਕਾਫੀ ਜ਼ਿਆਦਾ ਹਾਸਾ ਵੀ ਪੈਦਾ ਕਰ ਰਿਹਾ ਹੈ।ਇਸ

ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!