Breaking News
Home / ਵਾਇਰਲ / ਹਰ ਦਿਨ ਮੋਬਾਈਲ ਤੇ ਕਰਦੀ ਸੀ ਕੁਝ ਅਜਿਹਾ ਪਤੀ ਨੂੰ ਜਦ ਪਤਾ ਲੱਗਿਆ ਤਾ ਅੱਖਾ ਖੁੱਲੀਆ ਰਹਿ ਗਈਆ !

ਹਰ ਦਿਨ ਮੋਬਾਈਲ ਤੇ ਕਰਦੀ ਸੀ ਕੁਝ ਅਜਿਹਾ ਪਤੀ ਨੂੰ ਜਦ ਪਤਾ ਲੱਗਿਆ ਤਾ ਅੱਖਾ ਖੁੱਲੀਆ ਰਹਿ ਗਈਆ !

ਦੋਸਤੋ ਅੱਜਕਲ ਦੇ ਸਮੇਂ ਦੇ ਵਿਚ ਟੈਕਨਾਲੋਜੀ ਬਹੁਤ ਅੱਗੇ ਵਧ ਚੁੱਕੀ ਹੈ। ਅਤੇ ਅੱਜਕੱਲ੍ਹ ਦੇ ਬੱਚੇ ਵੀ ਟੈਕਨਾਲੋਜੀ ਨੂੰ ਬਹੁਤ ਜ਼ਿਆਦਾ ਵਰਤਣ ਦੇ ਨਾਲ ਇਸ ਵਿੱਚ ਮਾਹਰ ਹੋ ਚੁੱਕੇ ਹਨ ਲਾਕਡਾਊਨ ਦੇ ਵਿਚ ਜਿੱਥੇ ਸਭ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਸਨ।

ਪ੍ਰਗਤੀ ਨਾਮ ਦੀ ਇਕ ਲੜਕੀ ਜੋ ਕਿ ਲੋਕਤੰਤਰ ਵਿੱਚ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਰੱਖਣ ਦੇ ਲਈ ਆਨਲਾਈਨ ਕਿਸੇ ਨਾ ਕਿਸੇ ਤਰੀਕੇ ਪੈਸੇ ਕਮਾਉਣਾ ਚਾਹੁੰਦੀ ਸੀ। ਇਸੇ ਲਈ ਉਸ ਨੇ ਇਕ ਵੈੱਬਸਾਈਟ ਬਾਰੇ ਜਾਣਿਆ ਜੋ ਕਿ ਇਕ ਐਫਲੀਏਟ

ਮਾਰਕੀਟਿੰਗ ਦੀ ਵੈੱਬਸਾਈਟ ਸੀ। ਜਿਸਦੇ ਵਿਚ ਉਸ ਨੇ ਲੋਕਾਂ ਦੀਆਂ ਚੀਜ਼ਾਂ ਅੱਗੇ ਤੋਂ ਅੱਗੇ ਸ਼ੇਅਰ ਕਰਨੀਆਂ ਸੀ। ਇਸਦੇ ਵਿੱਚ ਉਸ ਨੇ ਬਹੁਤਾ ਕੁਝ ਨਹੀਂ ਕਰਨੇ ਸੀ ਇਹ ਸਭ ਕੁਝ ਉਸ ਦਾ ਕਹਿਣਾ ਹੈ। ਅਤੇ ਉਸ ਨੇ ਚਾਰ ਪੰਜ ਮਹੀਨਿਆਂ ਵਿਚ ਇੱਕ

ਸੌ ਛੇ ਤੋਂ ਸੱਤ ਲੱਖ ਰੁਪਏ ਆਰਾਮ ਨਾਲ ਕਮਾ ਲਏ ਸਨ ਦੋਸਤੋ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!