Breaking News
Home / ਵਾਇਰਲ / ਮੁੰਡੇ ਕੁੜੀਆ ਲਈ ਆਈ ਵਧੀਆ ਚੰਗੀ ਖਬਰ ਜਲਦ ਕਰਨ ਅਪਲਾਈ !

ਮੁੰਡੇ ਕੁੜੀਆ ਲਈ ਆਈ ਵਧੀਆ ਚੰਗੀ ਖਬਰ ਜਲਦ ਕਰਨ ਅਪਲਾਈ !

ਦੋਸਤੋ ਪੰਜਾਬ ਸਰਕਾਰ ਵੱਲੋਂ ਕੁਝ ਹੋਰ ਅਸਾਮੀਆਂ ਲੜਕੇ ਤੇ ਲੜਕੀਆਂ ਦੇ ਲਈ ਕੱਢੀਆਂ ਗਈਆਂ ਹਨ।ਇਸ ਦੇ ਲਈ ਤੁਸੀ ਆਨਲਾਈਨ ਅਪਲਾਈ ਕਰ ਸਕਦੇ ਹੋ।ਅਸਾਮੀਆਂ ਦੇ ਵਿੱਚ ਸਹਾਇਕ,ਕਮਿਸ਼ਨਰ,ਕਲਰਕ ਅਤੇ ਹੈਲਪਰ ਦੀਆਂ ਪੋਸਟ

ਕੱਢੀਆਂ ਗਈਆਂ ਹਨ।ਇਸ ਵਿੱਚ ਹੋਰ ਵੀ ਪੋਸਟਾਂ ਕੱਢੀਆਂ ਗਈਆਂ ਹਨ।ਤੁਸੀਂ ਇਸ ਦੀ ਆਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ।ਇਸ ਦੇ ਵਿੱਚ ਦਸਵੀਂ ਬਾਰਵੀਂ ਅਤੇ ਆਈ ਟੀ ਆਈ ਕਰ ਚੁੱਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ।ਵੱਖ-ਵੱਖ

ਪੋਸਟਾਂ ਦੇ ਲਈ ਵੱਖ-ਵੱਖ ਉਮਰ ਦੱਸੀ ਗਈ ਹੈ।ਤੁਸੀਂ ਆਨਲਾਈਨ ਇਸ ਲਈ ਅਪਲਾਈ ਕਰਨਾ ਹੈ ਅਤੇ ਆਨਲਾਈਨ ਆਪਣੇ ਫਾਰਮ ਅਪਲੋਡ ਕਰਨੇ ਹਨ।ਇਸ ਤਰ੍ਹਾਂ ਤੁਸੀਂ ਇਸ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ।ਇਸ ਵਾਰੇ ਪੂਰੀ

ਤਰ੍ਹਾਂ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!