Home / ਵਾਇਰਲ / ਜੇ ਜਿਗਰਾ ਹੈ ਤਾ ਫੇਰ ਦੇਖਿਓ ਇਹ ਵੀਡੀਓ !

ਜੇ ਜਿਗਰਾ ਹੈ ਤਾ ਫੇਰ ਦੇਖਿਓ ਇਹ ਵੀਡੀਓ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਅੱਜ ਵੀ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ।

ਦੋਸਤੋ ਇਨ੍ਹਾਂ ਵੀਡੀਓਜ਼ ਦੇ ਵਿਚ ਕਈ ਲੋਕ ਆਪਣੀ ਮੌਤ ਨੂੰ ਬਿਲਕੁਲ ਹੀ ਨੇੜੇ ਤੋਂ ਦੇਖ ਕੇ ਵਾਪਸ ਆ ਜਾਂਦੇ ਹਨ। ਉਸ ਤੋਂ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਝੂਲਾ ਜੋ ਕਿ ਲੰਮਾ ਪਿਆ ਹੋਇਆ ਸੀ। ਇਕ ਆਦਮੀ ਜੋ ਕਿ ਉਸ ਦੇ ਉੱਪਰ ਚੜ੍ਹ ਕੇ ਉਸ ਨੂੰ ਆਪਣੇ

ਭਾਰ ਦੇ ਨਾਲ ਹੀ ਸਿੱਧਾ ਕਰਦਾ ਹੈ। ਅਤੇ ਸਿੱਧਾ ਕਰਨ ਤੋਂ ਬਾਅਦ ਉਹ ਝੂਲਾ ਉਸ ਦੇ ਉਪਰ ਡਿੱਗਣ ਲੱਗਾ ਸੀ। ਪਰ ਉਸੇ ਸਮੇਂ ਉੱਚੀ ਦੇਖ ਲੈਂਦਾ ਹੈ ਤੇ ਇਕਦਮ ਹੀ ਅੱਧੇ ਨੂੰ ਭੱਜੀਆਂ ਦਾ ਹੈ। ਜਿਸ ਕਾਰਨ ਉਸਦੀ ਜਾਨ ਬਚ ਜਾਂਦੀ ਹੈ ਨਹੀਂ ਤਾਂ ਝੂਲੇ ਥੱਲੇ ਦੱਬਣ

ਕਾਰਨ ਉਸਦੀ ਮੌਤ ਹੋ ਸਕਦੀ ਸੀ। ਜਾਂ ਫਿਰ ਉਸ ਦੇ ਸਰੀਰ ਦਾ ਕੋਈ ਵੀ ਅੰਗ ਤੋਂ ਭੱਜ ਸਕਦਾ ਸੀ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!