Home / ਵਾਇਰਲ / ਛੜਿਆ ਦਾ ਯਾਦਗਾਰ ਵਿਆਹ ਕਦੇ ਨਹੀ ਭੁੱਲੋਗੇ !

ਛੜਿਆ ਦਾ ਯਾਦਗਾਰ ਵਿਆਹ ਕਦੇ ਨਹੀ ਭੁੱਲੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦਾ ਨਾਮ ਹੈ ਛੜੇ ਦੀ ਸੁਹਾਗ ਰਾਤ ਦੋਸਤੋ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਦੋ ਵਿਚੋਲੇ ਇਕ ਪਿੰਡ ਦੇ ਵਿਚ ਜਾ ਰਹੇ ਸਨ। ਇਸੇ ਸਮੇਂ ਉਹ ਗੱਲ ਕਰ ਰਹੇ ਸਨ ਕਿ ਉਨ੍ਹਾਂ ਨੇ ਅੱਜ ਇਕ ਛੜੇ ਦਾ ਵਿਆਹ

ਕਰਵਾਉਣਾ ਹੈ ਪਰ ਇੰਨੇ ਵਿੱਚ ਹੀ ਇੱਕ ਵਿਚੋਲਾ ਦੂਸਰੇ ਵਿਚੋਲੇ ਨੂੰ ਕਹਿੰਦਾ ਹੈ। ਕਿ ਉਹ ਤਾਂ ਖ਼ੁਦ ਲੜਿਆ ਨਾ ਤਾਂ ਉਹ ਕਹਿੰਦਾ ਹੈ ਕਿ ਅਸੀਂ ਬਸ ਨਾਮ ਦਾ ਵਿਆਹ ਕਰਾਵਾਂਗਾ ਇਸ ਤੋਂ ਵੱਧ ਪੈਸੇ ਲੈ ਕੇ ਭੱਜ ਜਾਵਾਂਗੇ। ਇਸ ਤੋਂ ਬਾਅਦ ਉਹ ਨਸ਼ੇੜੀ ਦੇ ਘਰ ਜਾਂਦਿਆਂ ਨੂੰ

ਉੱਥੇ ਜਾ ਕੇ ਉਹ ਦੇਖਦੇ ਹਨ ਕਿ ਛੜਾ ਆਪੇ ਹੀ ਝਾੜੂ ਮਾਰ ਰਿਹਾ ਸੀ। ਫਿਰ ਉਹ ਉੱਥੇ ਜਾਂਦੇ ਹਨ ਅਤੇ ਉਸ ਦੇ ਨਾਲ ਵਿਆਹ ਦੀ ਗੱਲ ਕਰਦੇ ਹਨ ਇਸ ਤੋਂ ਬਾਅਦ ਉਹ ਇੰਨਾ ਖੁਸ਼ ਹੋ ਜਾਂਦਾ ਹੈ। ਕਿਉਂ ਨਾ ਦਿਲੀ ਚਾਹ ਬਣਾਉਣ ਦੀ ਗੱਲ ਕਹਿੰਦਾ ਹੈ ਅਤੇ ਹੋਰ

ਵੀ ਖਾਣ ਦੇ ਲਈ ਕੁਝ ਨਾ ਕੁਝ ਲਿਆਉਂਦਾ ਹੈ। ਪਰ ਇਸ ਤੋਂ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!