Home / ਦੇਸੀ ਨੁਸਖੇ / ਸਰਦੀਆ ਚ ਇਸ ਚੀਜ ਦਾ ਕਰੋ ਇਸਤੇਮਾਲ ਸਵੇਰੇ ਨੂੰ ਦੇਖ ਵਿਸਵਾਸ ਨਹੀ ਕਰੋਗੇ !

ਸਰਦੀਆ ਚ ਇਸ ਚੀਜ ਦਾ ਕਰੋ ਇਸਤੇਮਾਲ ਸਵੇਰੇ ਨੂੰ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਜੇਕਰ ਤੁਹਾਡੀ ਚਮੜੀ ਸਰਦੀਆਂ ਦੇ ਮੌਸਮ ਵਿੱਚ ਰੁਖੀ ਸੁਖੀ ਨਜ਼ਰ ਆਉਂਦੀ ਹੈ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਲੈ ਕੇ ਆਏ ਹਾਂ।ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਦੀ ਕਲੀਂਜਿੰਗ ਕਰਨੀ ਹੈ।ਇਸਦੇ ਲਈ ਤੁਸੀਂ 2 ਚਮਚ ਕੱਚਾ ਦੁੱਧ ਅਤੇ

ਅੱਧਾ ਚਮਚ ਗਲਿਸਰੀਨ ਲੈ ਲਵੋ।ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਦੀ ਕਲੀਨਜਿੰਗ ਕਰਨੀ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਦੇ ਲਈ ਇੱਕ ਸੀਰਮ ਬਣਾ ਕੇ ਤਿਆਰ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਤਿੰਨ ਚਮਚ

ਨਾਰੀਅਲ ਦਾ ਪਾਣੀ ਲੈ ਲਵੋ,2 ਚਮਚ ਗੁਲਾਬ ਜਲ,ਅੱਧਾ ਚੱਮਚ ਗਲਿਸਰੀਨ,1 ਚੱਮਚ ਬਾਦਾਮ ਰੋਗਨ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਲਵੋ।ਹੁਣ ਇਸ ਸਾਰੇ ਮਿਸ਼ਰਣ ਨੂੰ ਤੁਸੀਂ ਬੋਤਲ ਵਿੱਚ ਪਾ ਕੇ ਸਟੋਰ ਕਰ ਲਵੋ।ਇਸਨੂੰ ਤੁਸੀਂ ਰਾਤ ਦੇ ਸਮੇਂ ਆਪਣੇ

ਚਿਹਰੇ ਤੇ ਸੀਰਮ ਦੀ ਤਰ੍ਹਾਂ ਲਗਾਉਣਾ ਹੈ।ਇਸ ਨਾਲ ਤੁਹਾਡੇ ਚਿਹਰੇ ਤੇ ਮੌਜੂਦ ਹਰ ਤਰ੍ਹਾਂ ਦੀ ਸਮੱਸਿਆ ਖਤਮ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!