ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੀਆਂ ਕੁਝ ਖ਼ਾਸ ਖ਼ਬਰਾਂ ਜਿਨ੍ਹਾਂ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ। ਕਿ ਪੰਜਾਬ ਦੀ ਵਿੱਚ ਅੱਜਕੱਲ੍ਹ ਕੀ ਚੱਲ ਰਿਹਾ ਹੈ। ਦੋਸਤੋ ਅੰਮ੍ਰਿਤਸਰ ਦੇ ਵਿੱਚ ਅਤਿਵਾਦੀਅਾਂ ਸਮਗਲਰਾਂ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ
ਮੁਲਜ਼ਮਾਂ ਦੇ ਲਈ ਬਣਾਈ ਗਈ ਹੈ। ਇੱਕ ਖ਼ਾਸ ਜੇਲ੍ਹ ਜਿਸ ਦੇ ਵਿਚ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਰੱਖਿਆ ਜਾ ਸਕਦਾ ਹੈ। ਦੂਸਰੀ ਖ਼ਬਰ ਦੇ ਵਿੱਚ ਦੋਸਤੋ ਮਰਸਰ ਬਾਰੇ ਦੱਸਣ ਜਾ ਰਹੀ ਹੈ। ਇੱਥੇ ਇਕ ਪਤੀ ਪਤਨੀ ਆਪਣੇ ਕੰਮ ਉੱਤੇ ਜਾ ਰਹੇ ਹਨ ਪਰ ਅਸਲ ਵਿੱਚ ਉਨ੍ਹਾਂ ਦੇ
ਨਾਲ ਇੱਕ ਹਾਦਸਾ ਵਾਪਰ ਗਿਆ। ਜਿਸਦੇ ਕਾਰਨ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦੂਸਰੀ ਤੀਸਰੀ ਕਾਰਵਾਈ ਚ ਦੱਸਣ ਜਾ ਰਹੇ ਹਾਂ ਇੱਕ ਦਰਦਨਾਕ ਹਾਦਸਾ ਰਿਸ਼ਤੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਮਾਂ ਪਿਓ ਦੀ ਮੌਤ ਤੋਂ ਬਾਅਦ ਇੱਕ ਨੌਜਵਾਨ
ਮੁੰਡੇ ਨੇ ਦਰਿਆ ਵਿੱਚ ਛਾਲ ਮਾਰ ਕੇ ਦਿੱਤੀ ਆਪਣੀ ਜਾਨ। ਅਜਿਹੀਆਂ ਹੋਰ ਖਾਸ ਖ਼ਬਰਾਂ ਜਾਣਨ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।