Home / ਵਾਇਰਲ / ਮੇਰਾ ਪਿਓ ਕਰਾਉਣਾ ਚਾਹੁੰਦਾ ਸੀ ਮੇਰੇ ਤੋ ਧੰਦਾ ਰਾਤਾ ਨੂੰ ਭੇਜਦੇ ਸੀ ਬਾਹਰ ਲਾਈਵ ਹੋਕੇ ਲੜਕੀ ਨੇ ਖੋਲਿਆ ਰਾਜ !

ਮੇਰਾ ਪਿਓ ਕਰਾਉਣਾ ਚਾਹੁੰਦਾ ਸੀ ਮੇਰੇ ਤੋ ਧੰਦਾ ਰਾਤਾ ਨੂੰ ਭੇਜਦੇ ਸੀ ਬਾਹਰ ਲਾਈਵ ਹੋਕੇ ਲੜਕੀ ਨੇ ਖੋਲਿਆ ਰਾਜ !

ਦੋਸਤੋ ਮੱਧ ਪ੍ਰਦੇਸ਼ ਦੇ ਇੱਕ ਇਲਾਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਇੱਕ ਲੜਕੀ ਦੱਸ ਰਹੀ ਹੈ ਕਿ ਉਸ ਦੇ ਘਰਦੇ ਅਤੇ ਉਸ ਦਾ ਮਾਮਾ ਉਸ ਨੂੰ ਗਲਤ ਧੰਦਾ ਕਰਨ ਦੇ ਲਈ ਮਜ਼ਬੂਰ ਕਰ ਰਹੇ ਹਨ।ਉਸ ਲੜਕੀ ਨੇ ਦੱਸਿਆ

ਕਿ ਉਹ ਕਿਸੇ ਦੇ ਨਾਲ ਪਿਆਰ ਕਰਦੀ ਹੈ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਵੀਡੀਓ ਦੇ ਵਿੱਚ ਉਹ ਲੜਕਾ ਅਤੇ ਲੜਕੀ ਮੌਜੂਦ ਹਨ।ਲੜਕੀ ਪੁਲਿਸ ਦੇ ਕੋਲ ਮਦਦ ਦੀ ਗੁਹਾਰ ਲਗਾ ਰਹੀ ਹੈ।ਉਸ ਨੇ ਦੱਸਿਆ ਕਿ ਉਸ ਦੀ ਅਤੇ ਉਸ ਲੜਕੇ

ਦੀ ਜਾਨ ਨੂੰ ਖਤਰਾ ਹੈ।ਉਸ ਲੜਕੀ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਉਸ ਦੇ ਘਰਦਿਆਂ ਤੋਂ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ,ਇਸ ਲਈ ਸਾਡੀ ਮਦਦ ਕੀਤੀ ਜਾਵੇ।ਇਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਪੁਲਿਸ ਕਰਮੀਆਂ ਦਾ ਕਹਿਣਾ

ਹੈ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਵੀ ਐਫ ਆਈ ਆਰ ਦਰਜ ਨਹੀਂ ਕਰਵਾਈ ਗਈ।ਜੇਕਰ ਰਿਪੋਰਟ ਦਰਜ ਕਰਵਾਈ ਜਾਵੇਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤਰ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ

ਬਣੀ ਹੋਈ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!