Breaking News
Home / ਦੇਸੀ ਨੁਸਖੇ / ਨਹਾਉਣ ਤੋ ਪਹਿਲਾ ਪੂਰੇ ਸਰੀਰ ਤੇ ਲਗਾਲੋ ਫਿਰ ਦੇਖਿਓ ਕਮਾਲ !

ਨਹਾਉਣ ਤੋ ਪਹਿਲਾ ਪੂਰੇ ਸਰੀਰ ਤੇ ਲਗਾਲੋ ਫਿਰ ਦੇਖਿਓ ਕਮਾਲ !

ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਰੈਮਿੰਡੀ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰ ਸਕਦੇ ਹੋ।ਇਸ ਨੂੰ ਤੁਸੀਂ ਆਪਣੇ ਪੂਰੇ ਸ਼ਰੀਰ ਉੱਤੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ

ਟਮਾਟਰ ਲੈ ਲਵਾਂਗੇ ਅਤੇ ਉਸ ਦਾ ਪੇਸਟ ਤਿਆਰ ਕਰ ਲਵਾਂਗੇ।ਇਸ ਟਮਾਟਰ ਦੇ ਪੇਸਟ ਵਿੱਚ ਤੁਸੀ ਦੋ ਚਮਚ ਆਲੂ ਦਾ ਰਸ, 1 ਚੱਮਚ ਕੌਫੀ ਪਾਉਡਰ,2 ਚਮਚ ਕਣਕ ਦਾ ਆਟਾ,1 ਚੱਮਚ ਖੰਡ,1 ਚੱਮਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਬਦਾਮਰੋਗਨ ਲੈ ਲਵੋ

ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਦੋਸਤੋ ਇਸ ਨੁਸਖੇ ਦੇ ਵਿੱਚ ਇਸਤੇਮਾਲ ਕੀਤੀ ਗਈ ਹਰ ਚੀਜ਼ ਤੁਹਾਡੀ ਸਕਿਨ ਉਤੇ ਇੱਕ ਗਲੋ ਪੈਦਾ ਕਰੇਗੀ।ਹੁਣ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲਵੋ ਅਤੇ ਫਿਰ ਤੁਸੀਂ ਇਸ ਨੁਸਖੇ ਨੂੰ ਆਪਣੇ

ਚਿਹਰੇ ਤੇ ਲਗਾ ਕੇ ਦੋ ਮਿੰਟ ਲਈ ਮਸਾਜ ਕਰਨੀ ਹੈ।ਇਸ ਦੇ ਨਾਲ ਤੁਸੀਂ ਆਪਣੇ ਹੱਥਾਂ ਪੈਰਾਂ ਉੱਤੇ ਵੀ ਇਸ ਨੁਸਖੇ ਨੂੰ ਲੱਗਾ ਕੇ ਮਸਾਜ ਕਰਨੀ ਹੈ। ਹੁਣ ਤੁਸੀਂ ਆਪਣੇ ਚਿਹਰੇ ਉੱਤੇ ਇਸ ਪੇਸਟ ਦੀ ਮੋਟੀ ਜਿਹੀ ਪਰਤ ਲਗਾ ਕੇ ਇਸ ਨੂੰ ਸੁੱਕਣ ਲਈ ਰੱਖ ਦੇਣਾ ਹੈ।

ਇਸ ਤੋਂ ਬਾਅਦ ਤੁਸੀਂ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਆਪਣੇ ਹੱਥ ਪੈਰ ਅਤੇ ਚਿਹਰੇ ਨੂੰ ਸਾਫ਼ ਕਰਦਾ ਹੈ। ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਉੱਤੇ ਬਹੁਤ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!