Breaking News
Home / ਦੇਸੀ ਨੁਸਖੇ / ਸੌਣ ਤੋ ਪਹਿਲਾ ਲਗਾਲੋ ਬਸ ਚਿਹਰਾ ਹੋ ਜਾਵੇਗਾ ਬਿਲਕੁਲ ਸਾਫ ਤੇ ਚਮਕਦਾਰ !

ਸੌਣ ਤੋ ਪਹਿਲਾ ਲਗਾਲੋ ਬਸ ਚਿਹਰਾ ਹੋ ਜਾਵੇਗਾ ਬਿਲਕੁਲ ਸਾਫ ਤੇ ਚਮਕਦਾਰ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦੇ ਨਿਖਾਰ ਅਤੇ ਗਲੋ ਪੈਦਾ ਕਰਨ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸੰਤਰੇ ਦੀ ਜੈੱਲ ਲੈ ਲੈਣੀ ਹੈ।ਇੱਕ ਚੱਮਚ ਤੁਸੀਂ ਸੰਤਰੇ

ਦੀ ਜੈੱਲ ਲੈ ਲਵੋ।ਇਸਤੋਂ ਬਾਅਦ ਤੁਸੀਂ ਇੱਕ ਚਮਚ ਨਿੰਬੂ ਦਾ ਰਸ,ਇੱਕ ਵਿਟਾਮਿਨ-ਈ ਦਾ ਕੈਪਸੂਲ, ਅੱਧਾ ਚਮਚ ਗਲਿਸਰੀਨ ਅਤੇ ਇੱਕ ਚੁਟਕੀ ਕਸਤੂਰੀ ਹਲਦੀ ਲੈ ਲਵੋ। ਇਹਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਤੁਹਾਡਾ ਕਰੀਮੀ ਨੁਸਖਾ

ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ ਕਰ ਲਵੋ। ਫਿਰ ਤੁਸੀਂ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਅਪਲਾਈ ਕਰ ਲਵੋ।ਥੋੜ੍ਹੀ ਦੇਰ ਰੱਖਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ

ਲੈਣਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਨਿਖਾਰ ਬਣਿਆ ਰਹੇਗਾ ਅਤੇ ਗਲੋ ਪੈਦਾ ਹੋ ਜਾਵੇਗਾ।ਇਸ ਲਈ ਇਸ ਦਾ ਇਸਤੇਮਾਲ ਕਰਕੇ ਵੇਖੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!