ਵਾਸਤੂ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਦੇ ਵਿੱਚ ਬਹੁਤ ਸਾਰੇ ਅਜਿਹੇ ਤੱ ਥ ਅਤੇ ਉਪਾਅ ਮੌਜੂਦ ਹੁੰਦੇ ਹਨ ਜੋ ਵਿਅਕਤੀ ਦਾ ਜੀਵਨ ਸਰਲ ਬਣਾਉਣ ਵਿੱਚ ਸਹਾਈ ਹੁੰਦੇ ਹਨ।ਹਰ ਇੱਕ ਵਿਅਕਤੀ ਆਰਾਮਦਾਇਕ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ਬਹੁਤ ਸਾਰੀ ਮਿਹਨਤ ਵੀ ਕਰਦਾ ਹੈ।ਅੱਜ ਅਸੀਂ ਅਜਿਹੇ ਨੋ ਟ ਦੇ ਬਾਰੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਘਰ ਦੇ
ਵਿੱਚ ਧਨ ਦੀ ਆਮਦ ਨੂੰ ਵਧਾਉਂਦਾ ਹੈ।ਇਸ ਅੰਕ ਦਾ ਨੋਟ ਜੇਕਰ ਤੁਹਾਨੂੰ ਪ੍ਰਾ ਪ ਤ ਹੁੰਦਾ ਹੈ ਤੇ ਉਸ ਨੂੰ ਆਪਣੇ ਕੋਲ ਜ਼ਰੂਰ ਰੱਖਣਾ ਚਾਹੀਦਾ ਹੈ। ਅਜਿਹੇ ਲੋਕ ਬਹੁਤ ਹੀ ਕਿਸਮਤ ਵਾਲੇ ਮੰਨੇ ਜਾਂਦੇ ਹਨ।ਜਿਹਨਾਂ ਲੋਕਾਂ ਨੂੰ 786 ਵਾਲਾ ਨੋਟ ਪ੍ਰਾਪਤ ਹੁੰਦਾ ਹੈ ਤਾਂ ਉਸ ਨੂੰ ਕਦੇ ਵੀ ਖ ਰ ਚ ਣਾ ਨਹੀਂ ਚਾਹੀਦਾ।ਇਸ ਅੰਕ ਵਾਲਾ ਨੋਟ ਜੇਕਰ ਕਿਸੇ ਵਿਅਕਤੀ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ
ਪਹਿਲਾਂ ਇਹ ਨੋਟ ਪਰਮਾਤਮਾ ਅੱਗੇ ਅਰਪਿਤ ਕਰਨਾ ਚਾਹੀਦਾ ਹੈ।ਪਰਮਾਤਮਾ ਦੀ ਪੂ ਜਾ-ਅਰਚਨਾ ਤੋਂ ਬਾਅਦ ਇਸ ਨੋਟ ਨੂੰ ਆਪਣੇ ਲੱਕੀ ਰੰਗ ਵਾਲੇ ਧਾਗੇ ਨਾਲ ਲਪੇਟ ਲਵੋ।ਇਸ ਤੋਂ ਬਾਅਦ ਇਸ ਨੋਟ ਨੂੰ ਆਪਣੇ ਪਰਸ ਜਾਂ ਫਿਰ ਤਿਜੋਰੀ ਦੇ ਵਿੱਚ ਰੱਖ ਲਵੋ।ਅਜਿਹਾ ਕਰਨ ਦੇ ਨਾ ਲ ਘਰ ਦੇ ਵਿੱਚ ਧਨ ਦੀ ਆਮਦ ਹੋਵੇਗੀ।ਅਮੀਰ ਵਿਅਕਤੀਆਂ ਦੀ ਲਿਸਟ ਵਿੱਚ ਉਸ ਵਿਅਕਤੀ ਦਾ ਨਾਮ
ਆਉਣਾ ਸ਼ੁਰੂ ਹੋ ਜਾਵੇਗਾ।ਇਸ ਲਈ ਜੇਕਰ ਕਦੀ ਵੀ ਕਿਸੇ ਵਿਅਕਤੀ ਨੂੰ ਇ ਸ ਅੰਕ ਵਾਲਾ ਨੋਟ ਪ੍ਰਾਪਤ ਹੁੰਦਾ ਹੈ ਉਸ ਨੂੰ ਖਰਚਣਾ ਨਹੀ ਚਾਹੀਦਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।