ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇੱਕ ਅਜਿਹੇ ਬ ਹੁ ਤ ਹੀ ਜ਼ਿਆਦਾ ਖ਼ਤਰਨਾਕ ਕੀੜੇ ਦੇ ਬਾਰੇ ਵਿਚ ਜੋ ਕਿ ਇਨ੍ਹਾਂ ਖ਼ਤਰਨਾਕ ਹੈ ਕਿ ਇਸ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਦੋਸਤੋ ਇਸ ਦਾ ਨਾਮ ਹੈ ਕੰਨਖਜੂਰਾ ਦੋਸਤੋ ਇਹ ਹਮੇਸ਼ਾ ਉਸ ਥਾਂ ਤੇ ਰਹਿੰਦੇ ਹਨ ਜਿੱਥੇ ਹਨੇਰਾ ਹੋਵੇ ਸੀ ਲ ਨ ਹੋਵੇ ਹਿਊਮੀਡਿਟੀ ਹੋਵੇ ਜਾਂ ਫਿਰ ਥੋੜ੍ਹੀ ਜਿਹੀ ਗਰਮੈਸ਼ ਹੋਵੇ। ਦੋਸਤੋ ਕੰਨ ਖਜੂਰੇ ਹੋਣ ਦਾ
ਸਭ ਤੋਂ ਪਹਿਲਾਂ ਚਿੰਨ੍ਹ ਇਹ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਕੀ ੜਾ ਮਕੌੜਾ ਨਹੀਂ ਦਿਸੀ ਕਰਨਾ ਕੋਈ ਕਾਕਰੋਚ ਨਾ ਕੋਈ ਮੱਕੜੀ ਨਾ ਕੋਈ ਕੀੜੀ। ਦੋਸਤੋ ਇਹ ਕੋਈ ਗੰਧ ਨਹੀਂ ਫੈਲਾਉਂਦੇ ਨਾਹੀਂ ਜਾਲ਼ੇ ਬਣਾਉਂਦੇ ਹਨ ਇਹ ਸਿਰਫ਼ ਰਾਤ ਦੇ ਸਮੇਂ ਵਿੱਚ ਨਿਕਲਦੇ ਹ ਨ ਤੇ ਇਨ੍ਹਾਂ ਦੇ ਚੱਲਣ ਦੀ ਕੋਈ ਆਵਾਜ਼ ਵੀ ਨਹੀਂ ਆਉਂਦੀ। ਦੋਸਤੋ ਇਨ੍ਹਾਂ ਦਾ ਸਾਈਜ਼ ਤੁਸੀਂ ਸੋਚ ਵੀ ਨਹੀਂ ਸਕਦੀ ਕਿ
ਕਿੰਨਾ ਵਧ ਸਕਦਾ ਹੈ ਦੋਸਤੋ ਇਨ੍ਹਾਂ ਨੂੰ ਹਮੇਸ਼ਾ ਉਹ ਥਾਂ ਪਸੰਦ ਆ ਉਂ ਦੀ ਹੈ ਜਿੱਥੇ ਹਨੇਰਾ ਹੋਵੇ ਅਤੇ ਡੂੰਘੀ ਥਾਂ ਹੋਵੇ ਇਸ ਲਈ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਥੱਲੇ ਸੁੱਤੇ ਹੋਵੋ ਤਾਂ ਤੁਹਾਡੇ ਕੰਨ ਨੱਕ ਵਿੱਚ ਇਹ ਬਣ ਸਕਦੇ ਹਨ ਇਹ ਬਹੁਤ ਸਾਰੇ ਕੇਸਾਂ ਵਿਚ ਦੇਖਿਆ ਗਿ ਆ ਹੈ ਕਿ ਇਹ ਅੰਦਰ ਵੜ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਕੱਢਿਆ ਜਾਂਦਾ ਹੈ।
ਇਸ ਲਈ ਜੇਕਰ ਤੁਹਾਨੂੰ ਕਦੇ ਵੀ ਕੰਨ ਪੀਰੋ ਦੀ ਸੀ ਤਾਂ ਉਸ ਤੋਂ ਦੂ ਰੀ ਬਣਾ ਕੇ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।