Breaking News
Home / ਵਾਇਰਲ / ਇਸ ਤਰਾ ਦਾ ਕਾਰਨਾਮਾ ਨੀ ਤੁਸੀ ਪਹਿਲਾ ਕਦੇ ਦੇਖਿਆ ਹੋਣਾ !

ਇਸ ਤਰਾ ਦਾ ਕਾਰਨਾਮਾ ਨੀ ਤੁਸੀ ਪਹਿਲਾ ਕਦੇ ਦੇਖਿਆ ਹੋਣਾ !

ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਬਹੁਤ ਸਾਰੀਆਂ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ।ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ

ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਤੇ ਲੋਕਾਂ ਦੀਆਂ ਤੇਜ਼ੀ ਦੇ ਨਾਲ ਪ੍ਰਤੀਕਿਰਿਆਵਾਂ ਆ ਰਹੀਆਂ ਹਨ।ਦੋਸਤੋ ਸਾਨੂੰ ਪਤਾ ਹੈ ਜਦੋਂ ਗਾ ਦਾ ਬੱਚਾ ਮਰ ਜਾਂਦਾ ਹੈ ਤਾਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ।ਇਸ ਵੀਡੀਓ ਵਿੱਚ ਇੱਕ ਮਹਿਲਾ ਗਾਂ ਦਾ ਦੁੱਧ ਚੋਂ ਰਹੀ ਹੈ।

ਉਸਨੇ ਗਾਂ ਦੇ ਬੱਚੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਉਸ ਦੇ ਨੇੜੇ ਇਨਸਾਨੀ ਬੱਚੇ ਨੂੰ ਰੱਖ ਦਿੱਤਾ।ਜਿਸ ਤੋਂ ਬਾਅਦ ਗਾਂ ਉਸ ਇਨਸਾਨੀ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਉਸ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਅਤੇ ਫਿਰ ਉਹ ਮਹਿਲਾ ਆਸਾਨੀ ਦੇ ਨਾਲ

ਗਾਂ ਦਾ ਦੁੱਧ ਚੋ ਲੈਂਦੀ ਹੈ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ‌।ਜਿਸ ਤੋਂ ਬਾਅਦ ਇਹ ਜ਼ੋਰਾਂ-ਸ਼ੋਰਾਂ ਨਾਲ ਵਾਇਰਲ ਹੋ ਰਹੀਆਂ ਹਨ।ਲੋਕ ਇਸ ਵੀਡੀਉ ਬਾਰੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।ਦੋਸਤੋ ਇਸ ਬਾਰੇ ਹੋਰ ਜਾਣਕਾਰੀ

ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!