ਕੂੜੇ ਦੇ ਢੇਰ ਚ ਰਹਿ ਰਹੇ ਸੀ ਛੇ ਬੱਚੇ ਜਦ ਪੁਲਸ ਨੇ ਆਕੇ ਦੇਖਿਆ ਤਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਗਲੈਂਡ ਤੋਂ ਸਾਹਮਣੇ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ। ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਅਜਿਹਾ ਘਰ ਸੀ। ਜਿਸ ਦਾ ਏ ਛੇ ਬੱਚੇ ਜੋ ਕਿ ਕੂੜੇਦਾਨ

ਵਰਗੇ ਘਰ ਵਿੱਚ ਰਹਿ ਰਹੇ ਸਨ। ਦੋਸਤੋ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦ ਮਚਾਇਆ ਗਿਆ ਸੀ ਹਰ ਪਾਸੇ ਕੂਡ਼ਾ ਖਿੱਲਰਿਆ ਹੋਇਆ ਸੀ। ਇਸ ਤੋਂ ਇਲਾਵਾ ਬੱਚੇ ਜਿੱਥੇ ਬੈਠ ਰਹੇ ਸਨ ਜਾਂ ਫਿਰ ਖਾ ਰਹੇ ਸਨ ਉੱਥੇ ਵੀ ਕੂੜਾ ਫੈਲਿਆ ਹੋਇਆ ਸੀ।

ਇਕ ਹਿਸਾਬ ਦੇ ਨਾਲ ਕੁੰਬੇ ਖਾਨੇ ਦੇ ਵਿੱਚ ਹੀ ਉਹ ਰਹਿ ਰਹੇ ਸਨ। ਇਸ ਨੂੰ ਦੇਖ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਕਿਉਂਕਿ ਇਸ ਦੀਆਂ ਵੀਡੀਓਜ਼ ਅਤੇ ਫੋਟੋ ਨੂੰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਵੀ ਕਰ ਰਿਹਾ ਹਾਂ। ਉਸ ਬਾਰੇ

ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *